40 ਮੁਸਾਫਰਾਂ ਸਮੇਤ ਬੱਸ ਨਹਿਰ ‘ਚ ਡਿੱਗਣ ਤੋਂ ਬਚੀ

ਮੁਕਤਸਰ: ਨੰਗਲ ਸ਼ਹਿਰ ਨੂੰ ਜਾ ਰਹੀ ਰਾਜਸਥਾਨ ਡਿਪੂ ਦੀ ਬੱਸ ਰਾਤ ਕਰੀਬ 12 ਵਜੇ ਹਾਦਸਾਗਰਸਤ ਹੋ ਗਈ। ਜਿਸ ਵਿੱਚ ਕਰੀਬ 40 ਪਾਂਧੀ ਯਾਤਰਾ ਕਰ ਰਹੇ ਸਨ। ਜਿਨ੍ਹਾਂ ਦੀ ਜਿੰਦਗੀ ਬਾਲ – ਬਾਲ ਬਚੀ। ਜਾਣਕਾਰੀ ਦਿੰਦੇ ਹੋਏ ਏਐਸਆਈ ਰਾਜਿੰਦਰ ਸਿੰਘ ਨੇ ਕਿਹਾ ਕਿ ਇੱਕ ਟਰੱਕ ਵਾਲੇ ਵਿਅਕਤੀ ਨੇ ਆ ਕਿ ਇਹ ਸੂਚਨਾ ਦਿੱਤੀ ਕਿ ਰਾਤ ਕਰੀਬ 12 […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਦਿਲਜੀਤ ਦੁਸਾਂਝ ਦੀ ‘ਸੁਪਰ ਸਿੰਘ’ ਅੱਜ ਦੁਨੀਆ ਭਰ ‘ਚ ਰਿਲੀਜ਼ ਹੋ ਚੁੱਕੀ ਹੈ

ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਅਤੇ ਅਨੁਰਾਗ ਸਿੰਘ ਅਤੇ ਪਵਨ ਗਿੱਲ ਦੀ ਬ੍ਰੈਟ ਫਿਲਮਸ ਨਿਰਮਿਤ ‘ਸੁਪਰ ਸਿੰਘ’ ਫਿਲਮ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ‘ਚ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਸੋਨਮ ਬਾਜਵਾ ਮੁੱਖ ਕਿਰਦਾਰ ‘ਚ ਹੈ। ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਅਨੁਰਾਗ ਸਿੰਘ ਨੇ ਕੀਤਾ ਹੈ। ਪੰਜਾਬੀ ਫਿਲਮਾਂ ਦੇ ਫਿਲਮੀ ਇਤਿਹਾਸ ‘ਚ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਕੱਚੇ ਮੁਲਾਜ਼ਮਾਂ ਨੇ ਬਾਜਾਰ ‘ਚੋਂ ਮੰਗੀ ਭੀਖ

ਫਰੀਦਕੋਟ: ਪਿਛਲੇ 25 ਦਿਨਾਂ ਤੋਂ ਲਗਾਤਾਰ ਯੂਨੀਵਰਸਿਟੀ ਦੇ ਬਾਹਰ ਧਰਨੇ ਉੱਤੇ ਬੈਠੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਕੱਚੇ ਮੁਲਾਜ਼ਿਮਾਂ ਨੇ ਅੱਜ ਰੋਸ ਦਾ ਨਵਾਂ ਤਰੀਕਾ ਕੱਢਦੇ ਹੋਏ, ਫਰੀਦਕੋਟ ਦੇ ਬਾਜ਼ਾਰਾਂ ਵਿੱਚ ਭੀਖ ਮੰਗੀ ਅਤੇ ਆਪਣਾ ਰੋਸ਼ ਜ਼ਾਹਿਰ ਕੀਤਾ। ਭੀਖ ਦੇ ਪੈਸੇ ਇਕੱਠੇ ਕਰਕੇ ਵਾਈਸ ਚਾਂਸਲਰ ਨੂੰ ਦੇਣ ਪੁਹੰਚੇ ਦਫ਼ਤਰ ਮੁਲਾਜ਼ਮਾਂ ਦੁਆਰਾ ਮੰਗੇ ਗਏ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਨਸ਼ੇ ਦੇ ਮਾਮਲੇ ‘ਚ ਫੜੇ ਵਿਅਕਤੀ ਵੱਲੋਂ ਥਾਣੇ ‘ਚ ਖੁਦਕੁਸ਼ੀ

ਨੂਰਮਹਿਲ: ਸਥਾਨਕ ਪੁਲਿਸ ਵੱਲੋਂ ਨਸ਼ੇ ਦੇ ਮਾਮਲੇ ‘ਚ ਫੜੇ ਗਏ ਵਿਅਕਤੀ ਨੇ ਬੀਤੀ ਰਾਤ ਨੂਰਮਹਿਲ ਥਾਣੇ ਅੰਦਰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮਿ੍ਤਕ ਨੂੰ ਪੁਲਿਸ ਵੱਲੋਂ ਨਸ਼ੇ ਦੇ ਮਾਮਲੇ ‘ਚ 3 ਜੂਨ ਦਿਨ ਐਤਵਾਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਐਸਪੀ ਨੇ ਦੱਸਿਆ ਕਿ ਮ੍ਰਿਤਕ ਦੋਸ਼ੀ ਨੇ ਉਨ੍ਹਾਂ ਨੂੰ ਘਬਰਾਹਟ ਹੋਣ ਬਾਰੇ ਦੱਸਿਆ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਦਿੱਲੀ ‘ਚ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਐੱਨਐੱਸਜੀ ਨੇ ਕੀਤੀ ‘ਮੌਕਡ੍ਰਿਲ’

ਨਵੀਂ ਦਿੱਲੀ : ਦਿੱਲੀ ਵਿਚ ਕਿਸੇ ਸੰਭਾਵੀ ਅੱਤਵਾਦੀ ਘਟਨਾ ਦੇ ਮੱਦੇਨਜ਼ਰ ਐੱਨਐੱਸਜੀ ਨੇ ਮੌਕਡ੍ਰਿਲ ਕੀਤੀ। ਇੱਥੇ ਇਕ ਰੈਸਟੋਰੈਂਟ ਵਿਚ ਅੱਤਵਾਦੀਆਂ ਨੇ ਕੁਝ ਲੋਕਾਂ ਨੂੰ ਬੰਦੀ ਬਣਾ ਲਿਆ ਤਾਂ ਐੱਨਐੱਸਜੀ ਕਮਾਂਡੋ ਨੇ ਆਪਣੀ ਬਹਾਦਰੀ ਦਾ ਸਬੂਤ ਦਿੰਦੇ ਹੋਏ ਅੱਤਵਾਦੀਆਂ ਨੂੰ ਕਾਬੂ ਕਰ ਲਿਆ। ਸਾਰੇ ਬੰਦੀਆਂ ਨੂੰ ਸਹੀ ਸਲਾਮਤ ਮੁਕਤ ਕਰਵਾ ਲਿਆ ਗਿਆ।ਰੈਸਟੋਰੈਂਟ ‘ਚ ਦਾਖ਼ਲ ਹੋਏ ਡੰਮੀ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਜੇਲ੍ਹ ‘ਚ ਡੱਕੇ ਜਾਣ ਪਾਕਿ ਦੀ ਜਿੱਤ ‘ਤੇ ਜਸ਼ਨ ਮਨਾਉਣ ਵਾਲੇ : ਸਾਕਸ਼ੀ ਮਹਾਰਾਜ

ਨਵੀਂ ਦਿੱਲੀ : ਚੈਂਪੀਅਨਸ ਟ੍ਰਾਫ਼ੀ ਵਿਚ ਪਾਕਿਸਤਾਨ ਦੀ ਜਿੱਤ ‘ਤੇ ਕਸ਼ਮੀਰ ਵਿਚ ਖ਼ੁਸ਼ੀ ਨੂੰ ਲੈ ਕੇ ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਨੇ ਸਖ਼ਤ ਟਿੱਪਣੀ ਕੀਤੀ ਹੈ। ਸਾਕਸੀ ਮਹਾਰਾਜ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਜੇਲ੍ਹ ਵਿਚ ਡੱਕਣਾ ਚਾਹੀਦਾ ਹੈ ਜੋ ਪਾਕਿਸਤਾਨ ਦੀ ਜਿੱਤ ‘ਤੇ ਖ਼ੁਸ਼ੀ ਮਨਾਉਂਦੇ ਹਨ। ਪਾਕਿਸਤਾਨ ਦੇ ਮੈਚ ਜਿੱਤਦ ‘ਤੇ ਵੱਖਵਾਦੀ ਨੇਤਾ ਮੀਰਵਾਈਜ਼ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਇੱਕ ਵਾਰ ਫਿਰ ਤੋਂ ਹੌਟ ਲੁੱੱਕ ’ਚ ਨਜ਼ਰ ਆਈ ‘ਛੋਟੀ ਬਹੂ’

ਟੀ ਵੀ ਅਦਾਕਾਰਾ ਰੁਬੀਨਾ ਦਿਲਾਇਕ ਅੱਜ-ਕੱਲ ਫਿਰ ਆਪਣੀਆਂ ਹੌਟ ਤਸਵੀਰਾਂ ਕਾਰਨ ਸੁਰਖੀਆਂ ‘ਚ ਹੈ। ਰੁਬੀਨਾ ਆਪਣੇ ਪ੍ਰੇਮੀ ਨਾਲ ਵੇਕੇਸ਼ਨਜ਼ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ‘ਚ ਰੁਬੀਨਾ ਨੇ ਆਪਣੇ ਇੰਸਟਾਗਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਰੁਬੀਨਾ ਨੇ ਇਹ ਤਸਵੀਰਾਂ ਆਪਣੇ ਪ੍ਰੇਮੀ ਅਭਿਨਵ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਚੈਂਪੀਅਨਸ ਟਰਾਫੀ ਸੈਮੀਫਾਈਨਲ : ਬੰਗਲਾਦੇਸ਼ 35 ਓਵਰਾਂ ‘ਚ 179 ਦੌੜਾਂ ‘ਤੇ

ਚੈਂਪੀਅਨਸ ਟਰਾਫੀ ਦਾ ਅੱਜ ਦੂਸਰਾ ਸੈਮੀਫਾਈਨਲ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ ਬੰਗਲਾਦੇਸ਼ ਨੂੰ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ। ਹੁਣ ਤੱਕ ਬੰਗਲਾਦੇਸ਼ ਨੇ 32 ਓਵਰਾਂ ਵਿੱਚ 179 ਦੌੜਾਂ ਬਣਾ ਲਈਆਂ ਹਨ। ਭਾਰਤੀ ਖਿਡਾਰੀਆਂ ਨੇ ਹੁਣ ਤੱਕ ਬੰਗਲਾਦੇਸ਼ ਦੇ 5 ਖਿਡਾਰੀ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਸੰਨੀ ਲਿਓਨੀ ਹੈ ਸ਼ੂਟ ਵਿੱਚ ਬਿਜ਼ੀ,ਜਿਮ ਕਾਰਬੇਟ ਨੈਸ਼ਨਲ ਪਾਰਕ ’ਚ ਆਈ ਨਜ਼ਰ…

ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨਇਨ੍ਹਾਂ ਤਸਵੀਰਾਂ ‘ਚ ਸੰਨੀ ਬਲੈਕ ਪੈਂਟ ਅਤੇ ਪੀਲੇ ਰੰਗ ਦੇ ਟੋਪ ‘ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਸੰਨੀ ਆਪਣੇ ਕਿਸੇ ਸ਼ੂਟ ਦੇ ਸਿਲਸਿਲੇ ‘ਚ ਜਿਮ ਕਾਰਬੇਟ ਨੈਸ਼ਨਲ ਪਾਰਕ ‘ਚ ਪਹੁੰਚੀ ਹੋਈ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਸੀਐਮ ਦੇ ਕੈਂਪ ਦਫਤਰ ‘ਚ ਪੁਲਿਸ ਨੇ ਕੀਤੀ ਛਾਪੇਮਾਰੀ

ਅੰਮ੍ਰਿਤਸਰ: ਬੀਤੀ ਦੇਰ ਰਾਤ ਸੀਐਮ ਦੇ ਕੈਂਪ ਦਫਤਰ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਸੀਐਮ ਕੈਂਪ ਦਫਤਰ ਦੇ ਪੀ.ਏ. ਬਾਵਾ ਸੰਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੀ ਸਰਕਾਰ ਵਿੱਚ ਕਿਸੇ ਬਿਲਡਰ ਉੱਤੇ ਮਾਮਲੇ ਦਰਜ਼ ਕੀਤੇ ਗਏ ਸਨ ਅਤੇ ਕੱਲ੍ਹ ਉਹ ਬਿਲਡਰ ਉਨ੍ਹਾਂ ਨੂੰ ਮਿਲਣ ਲਈ ਆਇਆ ਸੀ, ਪਰ ਪੁਲਿਸ ਮੁਲਾਜ਼ਮਾਂ ਨੇ ਉਸ ਬਿਲਡਰ ਨੂੰ ਅੰਦਰ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK