ਬੈਂਕਾਂ ਦਾ ਦੋ ਲੱਖ ਕਰੋੜ ਦਬਾਈ ਬੈਠੇ ’12 ਵਿਜੇ ਮਾਲਿਆਂ’ ‘ਤੇ ਸ਼ਿਕੰਜਾ ਕਸੇਗੀ ਮੋਦੀ ਸਰਕਾਰ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਵੱਲੋਂ ਦਰਸਾਏ 12 ਸਭ ਤੋਂ ਵੱਡੇ ਕਰਜ਼ਖੋਰਾਂ ਜਾਂ ਡਿਫਾਲਟਰਾਂ ਦੇ ਨਾਂਅ ਜਲਦੀ ਹੀ ਜਨਤਕ ਕੀਤੇ ਜਾਣਗੇ। ਇਹ ਜਾਣਕਾਰੀ ਵਿੱਤ ਮੰਤਰਾਲੇ ਨੇ ਦਿੱਤੀ ਹੈ। ਕੇਂਦਰੀ ਬੈਂਕ ਨੇ ਕਿਹਾ ਸੀ ਕਿ ਦੀਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ 12 ਵੱਡੇ ਡਿਫਾਲਟਰਾਂ ਦੀ ਪਛਾਣ ਕੀਤੀ ਗਈ ਹੈ। ਬੈਂਕ ਨੇ ਕਿਹਾ ਕਿ ਬੈਂਕਿੰਗ ਖੇਤਰ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਜਾਣੋਂ ਕਿਸ ਸਟਾਰ ਲਈ ਧੜਕਦਾ ਹੈ ਸ਼੍ਰੀਦੇਵੀ ਦੀ ਬੇਟੀ ਜਾਨਵੀ ਦਾ ਦਿਲ…

ਬੀਤੇ ਕੁੱਝ ਮਹੀਨਿਆਂ ਤੋਂ ਸ਼੍ਰੀਦੇਵੀ ਲਗਾਤਾਰ ਖਬਰਾਂ ਵਿੱਚ ਬਣੀ ਹੋਈ ਹੈ। ਪਰ ਆਪਣੀ ਕਿਸੇ ਆਉਣ ਵਾਲੀ ਫਿਲਮ ਦੇ ਕਾਰਨ ਤੋਂ ਨਹੀਂ ਬਲਕਿ ਆਪਣੀ ਬੇਟੀ ਜਾਨਵੀ ਕਪੂਰ ਦੇ ਕਾਰਨ। ਖਬਰ ਹੈ ਕਿ, ਸ਼੍ਰੀਦੇਵੀ ਦੀ ਬੇਟੀ ਬਹੁਤ ਜਲਦ ਹੀ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ ਅਤੇ ਇਸ ਲਈ ਸ਼੍ਰੀਦੇਵੀ ਜਿੱਥੇ ਵੀ ਜਾਂਦੀ ਹੈ, ਆਪਣੀ ਬੇਟੀ ਨੂੰ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਇਸ ਕੁੜੀ ਦੀ ਕਹਾਣੀ ਪੜ੍ਹ ਕੇ ਆ ਜਾਣਗੇ ਤੁਹਾਡੀਆਂ ਅੱਖਾਂ ‘ਚ ਹੰਝੂ

ਸਵੀਡਨ/ਨਾਸਿਕ- ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਜਾਂ ‘ਮਾਂ ਬੋਹੜ੍ਹ ਦੀ ਛਾਂ’ ਵਰਗੇ ਤੱੱਥ ਇਹ ਸਿੱੱਧ ਕਰਦੇ ਹਨ ਕਿ ਮਾਂ ਤਾਂ ਆਖਿਰ ਮਾਂ ਹੀ ਹੁੰਦੀ ਹੈ। ਫਿਰ ਚਾਹੇ ਮਾਂ ਅੱਖਾਂ ਤੋਂ ਕਿੰਨੀ ਵੀ ਦੂਰ ਕਿਉਂ ਨਾ ਹੋਵੇ। ਕੁਝ ਅਜਿਹੀ ਹੀ ਕਹਾਣੀ ਹੈ ਸਵੀਡਨ ਦੀ ਇਕ ਜੈਜ਼ ਗਾਇਕਾ ਵਿਦਿਆ ਲਿਸਲਾਟ ਦੀ, ਜੋ ਕਿ ਬਚਪਨ ‘ਚ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਦੋ ਜਿਸਮ, ਇੱੱਕ ਢਿੱੱਡ, ਜਾਣੋ ਕੀ ਹੈ ਇੰਨ੍ਹਾਂ ਦਾ ਜੀਵਣਾ

ਅੰਮ੍ਰਿਤਸਰ- ਕਹਿੰਦੇ ਹਨ ਕਿ ਰਸਤਾ ਕਿੰਨਾਂ ਵੀ ਔਖਾ ਹੋਵੇ, ਪਰ ਜੇ ਰੱਬ ਰਸਤਾ ਦਿਖਾ ਦੇਵੇ ਤਾਂ ਮੰਜਿਲ ਮਿਲ ਹੀ ਜਾਂਦੀ ਹੈ। ਅਜਿਹਾ ਹੀ ਇੱਕ ਵਾਕਿਆ ਅੰਮ੍ਰਿਤਸਰ ਨਾਲ ਜੁੜੇ ਸੋਹਣਾ-ਮੋਹਣਾ ਦਾ ਹੈ। ਦੋ ਜਿਸਮ ਇੱਕ ਜਾਨ ਦੇ ਇਹ ਦੋ ਬੱਚੇ ਪਰਿਵਾਰ ਦਾ ਖਾਸਾ ਪਿਆਰ ਪਾ ਰਹੇ ਹਨ। 13 ਜੂਨ ਨੂੰ ਇਨ੍ਹਾਂ ਦਾ ਜਨਮਦਿਨ ਮਨਾਇਆ ਗਿਆ। ਦੋਨਾਂ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਕਸ਼ਮੀਰ ਵਿੱਚ ਛੇ ਘੰਟਿਆਂ ਵਿੱਚ ਅੱਠ ਅੱਤਵਾਦੀ ਹਮਲੇ

ਸ੍ਰੀਨਗਰ, 14 ਜੂਨ ((ਪੰਜਾਬੀ ਰਿਪੋਟਰ ))- ਕਸ਼ਮੀਰ ਵਿੱਚ ਬੀਤੇ ਦਿਨ ਛੇ ਘੰਟਿਆਂ ਵਿੱਚ ਸੱਤ ਅੱਤਵਾਦੀ ਹਮਲੇ ਹੋਏ, ਜਿਨ੍ਹਾਂ ਵਿੱਚ 13 ਜਵਾਨ ਜ਼ਖਮੀ ਹੋ ਗਏ। ਫੌਜ ਨੇ ਕੈਂਪਾਂ ‘ਤੇ ਸੁਰੱਖਿਆ ਵਧਾ ਕੇ ਅਲਰਟ ਜਾਰੀ ਕਰ ਦਿੱਤਾ ਹੈ।ਮਿਲੀ ਜਾਣਕਾਰੀ ਅਨੁਸਾਰ ਕਸ਼ਮੀਰ ਵਿੱਚ ਅੱਤਵਾਦੀਆਂ ਨੇ ਲਗਾਤਾਰ ਪੁਲਵਾਮਾ ਦੇ ਤਰਾਲ ਸਥਿਤ ਸੀ ਆਰ ਪੀ ਐੱਫ ਕੈਂਪ ਨੂੰ ਨਿਸ਼ਾਨਾ ਬਣਾਉਂਦੇ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਗੁਜਰਾਤ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਅਖਿਲੇਸ਼ ਯਾਦਵ ਦੀ ਫੋਟੋ ਵਾਲੇ ਬੈਗ ਵੰਡੇ ਗਏ

ਨਵੀਂ ਦਿੱਲੀ, 14 ਜੂਨ ((ਪੰਜਾਬੀ ਰਿਪੋਟਰ ))- ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਉਗੇ। ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਦੇ ਆਦਿਵਾਸੀ ਬਹੁਲ ਜ਼ਿਲਾ ਛੋਟਾ ਉਦੈਪੁਰ ਦਾ ਹੈ, ਜਿਥੇ ਬੱਚਿਆਂ ਨੂੰ ਸਕੂਲ ਬੈਗ ਵੰਡੇ ਗਏ ਸਨ। ਇਹ ਬੈਗ ਸਕੂਲ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਅਮਰਨਾਥ ਯਾਤਰਾ : ਸੁਰੱਖਿਆ ਨੂੰ ਦੇਖਦੇ 5000 ਹੋਰ ਜਵਾਨਾਂ ਦੀ ਤਾਇਨਾਤੀ

ਸ੍ਰੀਨਗਰ (15 ਜੂਨ) – ਬੀਤੇ ਦਿਨੀ ਜਿੱਥੇ ਕਸ਼ਮੀਰ ਘਾਟੀ ਵਿਚ ਸਿਰਫ 4 ਘੰਟਿਆਂ ਦੇ ਵਿਚਕਾਰ 6 ਅਤਵਾਦੀ ਹਮਲੇ ਹੋਏ ਹਨ ਤਾਂ 29 ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਦੀ ਸੁਰੱਖਿਆ ਤੇ ਵੀ ਸਵਾਲ ਉੱਠ ਰਹੇ ਹਨ, ਕਿ ਯਾਤਰਾ ਸਮੇਂ ਕੋਈ ਇਸ ਤਰ੍ਹਾਂ ਹਮਲੇ ਨਾ ਹੋਣ ਜਾਣ ਜਿਸ ਨੂੰ ਦੇਖਦੇ ਭਾਰਤੀ ਫੌਜ ਵੱਲੋਂ 5000 ਵਾਧੂ ਸੈਨਿਕਾਂ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਮਾਲਿਆ ਮਾਮਲੇ ‘ਚ ਲੋੜੀਂਦੇ ਸਬੂਤ ਨਾ ਮਿਲਣ ‘ਤੇ ਮੁੱਖ ਜੱਜ ਨੇ ਉਡਾਇਆ ਭਾਰਤ ਦਾ ‘ਮਜ਼ਾਕ’

ਲੰਡਨ : ਭਾਰਤ ਤੋਂ ਭਗੌੜੇ ਹੋਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਮਾਮਲੇ ਵਿਚ ਭਾਰਤ ਵੱਲੋਂ ਲੋੜੀਂਦੇ ਸਬੂਤ ਪੇਸ਼ ਨਾ ਕਰਨ ਦੇ ਕਾਰਨ ਵਿਦੇਸ਼ੀ ਅਦਾਲਤ ਨੇ ਭਾਰਤ ਦਾ ਮਜ਼ਾਕ ਉਡਾਇਆ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਅਦਾਲਤ ਦੇ ਮੁੱਖ ਜੱਜ ਏਮਾ ਅਬੁਰਥਨੋਟ ਨੇ ਦੋ ਹਫ਼ਤੇ ਦੀ ਸੁਣਵਾਈ ਲਈ ਚਾਰ ਦਸੰਬਰ ਦੀ ਤਰੀਕ ਦਿੱਤੀ ਹੈ ਕਿਉਂਕਿ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਇਹ ਕੁੜੀ ਨੇ ਕਿਉਂ ਕਰਵਾਇਆ ਸੱਪ ਨਾਲ ਵਿਆਹ, ਜਾਣੋ ਸਚਾਈ !

ਤੁਸੀਂ ਕਈ ਲੋਕਾਂ ਦਾ ਆਪਣੇ ਪਾਲਤੂ ਜਾਨਵਰ ਨਾਲ ਪਿਆਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਨੂੰ ਸੱਪ ਨਾਲ ਪਿਆਰ ਕਰਦੇ ਦੇਖਿਆ ਹੈ। ਆਮਤੌਰ ਤੇ ਸਪੇਰੇ ਤੋਂ ਇਲਾਵਾ ਸੱਪ ਨੂੰ ਕੋਈ ਘਰ ਵਿੱੱਚ ਨਹੀਂ ਪਾਲਦਾ। ਉਥੇ ਹੀ ਇਸਦੇ ਜ਼ਹਿਰ ਤੋਂ ਹਰ ਕੋਈ ਡਰਦਾ ਹੈ ਪਰ ਇੱਕ ਲੜਕੀ ਨੂੰ ਸੱਪ ਨਾਲ ਹੀ ਪਿਆਰ ਹੋ ਗਿਆ ਹੈ।ਇਕ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਚੋਣ ਕਮਿਸ਼ਨ ਨੇ ਸੰਸਥਾ ਦਾ ਅਪਮਾਨ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਹੱਕ ਦੀ ਕੀਤੀ ਮੰਗ

ਨਵੀਂ ਦਿੱਲੀ, 13 ਜੂਨ ((ਪੰਜਾਬੀ ਰਿਪੋਟਰ ))- ਭਾਰਤੀ ਚੋਣ ਕਮਿਸ਼ਨ ਨੇ ਪਾਕਿਸਤਾਨੀ ਚੋਣ ਕਮਿਸ਼ਨ ਦੀ ਮਿਸਾਲ ਦਿੰਦਿਆਂ ਆਪਣੇ ਹੱਕਾਂ ‘ਚ ਵਿਸਥਾਰ ਦੀ ਮੰਗ ਕੀਤੀ ਹੈ ਤਾਂ ਜੋ ਉਹ ਸੰਸਥਾ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾ ਕੇ ਉਸ ਦਾ ਅਕਸ ਖਰਾਬ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਸਕੇ।ਚੋਣ ਕਮਿਸ਼ਨ ਨੇ ਇਸ ਸਬੰਧ ‘ਚ ਕਾਨੂੰਨ ਮੰਤਰਾਲੇ ਨੂੰ ਇਕ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK