ਚੋਰਾਂ ਨੇ ਸੁਸਾਇਟੀ ‘ਚ ਖੜ੍ਹੇ ਟਰੈਕਟਰ ਅਤੇ ਕਰਾਹ ਕੀਤੇ ਚੋਰੀ, CCTV ‘ਚ ਕੈਦ ਹੋਈ ਵਾਰਦਾਤ 

ਤਪਾ ਮੰਡੀ: ਇਥੋਂ ਨੇੜਲੇ ਪਿੰਡ ਦੀ ਢਿੱਲਵਾਂ ਬਹੁੰਮਤਵੀ ਸੀ.ਏ.ਐਸ.ਐਸ.ਲਿਮਟਿਡ ਢਿੱਲਵਾਂ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਨੇ ਸੁਸਾਇਟੀ ‘ਚ ਖੜੇ ਟਰੈਕਟਰ ਅਤੇ ਕਰਾਹ ਚੋਰੀ ਕਰ ਲਏ ਹਨ। ਮੋਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਸੁਸਾਇਟੀ ਦੇ ਸਕੱਤਰ ਪ੍ਰਸ਼ੋਤਮ ਸਿੰਘ ਨੇ ਪਿੰਡ ਨਿਵਾਸੀਆਂ ਦੀ ਹਾਜਰੀ ‘ਚ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਉਹ ਆਪਣਾ ਦਫਤਰ ਬੰਦ ਕਰਕੇ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਨਸ਼ਾ ਸਮੱਗਲਰ ਪਤੀ-ਪਤਨੀ ਕਾਬੂ, 2 ਕਿੱਲੋ 700 ਗ੍ਰਾਮ ਅਫੀਮ, 8 ਕਿੱਲੋ ਡੋਡੇ ਬ੍ਰਾਮਦ

ਸਰਕਾਰ ਦੁਆਰਾ ਪੰਜਾਬ ‘ਚ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ‘ਚ ਪੰਜਾਬ ਪੁਲਿਸ ਨੂੰ ਹਰ ਜਗ੍ਹਾ ਤੋਂ ਸਫਲਤਾ ਮਿਲ ਰਹੀ ਹੈ। ਜਿਸ ਮੁਹਿੰਮ ਤਹਿਤ ਸੰਗਰੂਰ ਪੁਲਿਸ ਨੇ ਨਸ਼ਾ ਵੇਚਣ ਵਾਲੇ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਹੈਜਿਸ ਵਿੱਚ ਪਤੀ-ਪਤਨੀ ਦੋਵੇਂ ਨਸ਼ਾ ਵੇਚਣ ਦਾ ਕੰਮ ਜੋਰਾਂ ‘ਤੇ ਕਰ ਰਹੇ ਸਨ। ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਤਹਿਤ ਪੁਲਿਸ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਮਹਿਲਾ ਕਾਂਸਟੇਬਲ ਮੌਤ ਮਾਮਲਾ: ਐਸ.ਸੀ. ਕਮਿਸ਼ਨ ਹੋਇਆ ਸਖਤ, ਐਸਆਈਟੀ ਨੂੰ ਦਿੱਤੇ ਜਾਂਚ ਦੇ ਆਦੇਸ਼

ਲੁਧਿਆਣਾ: ਪਿਛਲੇ ਦਿਨੀਂ ਜਿਲ੍ਹਾ ਲੁਧਿਆਣਾ ਅਧੀਨ ਪੈਂਦੇ ਯੋਧਾਂ ਥਾਣੇ ‘ਚ ਇੱੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਤਰ੍ਹਾਂ ਦੇ ਖੁਲਾਸੇ ਵੀ ਹੋ ਰਹੇ ਹਨ।ਇਸੇ ਮਾਮਲੇ ‘ਚ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਦੇ ਸਿਰਲੇਖ ਤਹਿਤ ਪ੍ਰਕਾਸ਼ਿਤ ਖਬਰ ਦਾ ਨੋਟਿਸ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਆਜ਼ਾਦੀ ਦੇ 70 ਸਾਲ ਦੀ ਖੁਸ਼ੀ ‘ਚ ਮੁਫਤ WI -FI ਦਏਗੀ ਕਨੈਕਟ ਕੰਪਨੀ

ਮੋਗਾ:-ਆਜ਼ਾਦੀ ਦੇ 70 ਸਾਲ ਦੀ ਖੁਸ਼ੀ ਵਿੱਚ ਕਨੈਕਟ ਬਰਾਡਬੈਂਡ ਕੰਪਨੀ ਵੱਲੋਂ ਮੋਗਾ ਜਿਲ੍ਹੇ ਦੇ ਪ੍ਰਬੰਧਕੀ ਕੰਪਲੈਕਸ ਅਤੇ ਐਸ ਐਸ ਪੀ ਦਫ਼ਤਰ ਵਿੱਚ ਮੁਫਤ ਹਾਈਸਪੀਡ WI – FI ਇੰਟਰਨੈੱਟ ਦੀ ਸਹੂਲਤ ਦਿੱਤੀ ਜਾਵੇਗੀ। ਜਿਸਦੇ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਮਿਲੇਗਾ। ਇਹ ਗੱਲ ਮੋਗਾ ਵਿੱਚ ਪ੍ਰੈਸ ਗੱਲ ਬਾਤ ਦੇ ਦੌਰਾਨ ਕਨੈਕਟ ਕੰਪਨੀ ਦੇ CEO ਅਰਵਿੰਦ ਬਾਲੀ ਨੇ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਜਾਤੀਸੂਚਕ ਅਪਸ਼ਬਦ ਬੋਲਣ ਤੇ ਪਿੰਡ ਵਾਲਿਆਂ ਨੇ ਲਗਾਇਆ ਧਰਨਾ

ਮੋਗਾ:  ਪਿੰਡ ਚਿਰਾਗ ਸ਼ਾਹ ਵਾਲਾ ਵਿਚ ਪੁਲਿਸ ਦੀ ਹਾਜ਼ਰੀ ਵਿਚ ਪਿੰਡ ਵਾਲਿਆਂ ਨੇ ਸ਼ਹਿਰ ਦੇ ਮੇਂਨ ਚੌਂਕ ਵਿਚ ਧਰਨਾ ਲਗਾਇਆ।ਖਬਰ ਮੁਤਾਬਕ ਕੁੱਝ ਲੋਕਾਂ ‘ਤੇ ਜਾਤੀਸੂਚਕ ਅਪਸ਼ਬਦ ਬੋਲਣ, ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਲੁਧਿਆਣਾ ਦੀ ਇੱਕ ਫੈਕਟਰੀ ‘ਚ ਲੱਗੀ ਅੱਗ, ਫਾਇਰ ਬਿਗ੍ਰੇਡ ਦੀਆਂ 20 ਗੱਡੀਆਂ ਮੌਜੂਦ

ਲੁਧਿਆਣਾ (14 ਜੂਨ) – ਲੁਧਿਆਣਾ ਦੀ ਫੈਕਟਰੀ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਨਜਦੀਕ ਇੱਕ ਪਿੰਡ ਜੰਡਿਆਲੀ ਵਿੱਚ ਬੱਤਰਾ ਪੋਲੀ. ਫੇਬ. ਨਾਮ ਦੀ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਥ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਹਾਲੇ ਤੱਕ ਪਤਾ ਨਹੀਂ ਚੱਲ ਸਕੇ। ਫਿਲਹਾਲ ਅੱਗ ਤੇ ਕਾਬੂ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਨਗਰ ਨਿਗਮ ਨੇ ਨਜ਼ਾਇਜ਼ ਇਮਾਰਤਾਂ ਨੂੰ ਕੀਤਾ ਸੀਲ

ਪਟਿਆਲਾ :ਸਰਕਾਰ ਬਦਲਣ ਤੋਂ ਬਾਅਦ ਨਗਰ ਨਿਗਮ ਪਟਿਆਲਾ ਸ਼ਹਿਰ ਵਿੱਚ ਨਜ਼ਾਇਜ਼ ਤੌਰ ਤੇ ਚਲ ਰਹੀਆਂ ਇਮਾਰਤਾਂ ਤੇ ਸਖਤੀ ਵਰਤ ਰਹੀ ਹੈ। ਜਿਸ ਕਾਰਨ ਪਿਛਲ਼ੇ ਕੁੱਝ ਸਮੇਂ ਦੋਰਾਨ ਨਜ਼ਾਇਜ਼ ਤਰੀਕੇ ਨਾਲ ਜੋ ਇਮਾਰਤਾਂ ਬਣੀਆਂ ਸਨ ਉਹਨਾਂ ਨੂੰ ਨਗਰ ਨਿਗਮ ਦੇ ਕਰਮਚਾਰੀ ਹੁਣ ਸੀਲ ਕਰਨ ਵਿੱਚ ਜੁੱਟੇ ਹੋਏ ਹਨ।ਅਜਿਹਾ ਹੀ ਦੇਖਣ ਨੂੰ ਮਿਲਿਆਂ ਸ਼੍ਰੀ ਕਾਲੀ ਮਾਤਾ ਮੰਦਿਰ […]

ਘੇਰਾਬੰਦੀ ਚ 3 ਗੈਂਗਸਟਰਾਂ ਨੇ ਖੁਦ ਨੂੰ ਮਾਰੀ ਗੋਲੀ, ਵੇਖੋ ਪੂਰਾ ਹਾਲ…

ਬਠਿੰਡਾ : ਪੰਜਾਬ-ਹਰਿਆਣਾ ਪੁਲਿਸ ਦੇ ਜਵਾਇੰਟ ਆਪਰੇਸ਼ਨ ਦੌਰਾਨ ਘੇਰਾਬੰਦੀ ਵਿੱਚ ਆਏ ਤਿੰਨ ਗੈਂਗਸਟਰਾਂ ਨੇ ਆਪਣੇ ਆਪ ਨੂੰ ਗੋਲੀਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਹ ਜਵਾਇੰਟ ਆਪਰੇਸ਼ਨ ਬਠਿੰਡੇ ਦੇ ਡਬਵਾਲੀ ਦੇ ਕੋਲ ਕੀਤਾ ।ਹਰਿਆਣਾ ਦੇ ਸਿਰਸਾ ਜਿਲ੍ਹੇ ਅਧੀਨ ਡਬਵਾਲੀ ਸਦਰ ਥਾਨਾ ਖੇਤਰ ਵਿੱਚ ਮੰਗਲਵਾਰ ਸਵੇਰੇ ਪੁਲਿਸ ਦੇ ਡਰ ਤੋਂ ਖੁਦਕੁਸ਼ੀ ਕਰਨ ਵਾਲੇ ਤਿੰਨਾਂ ਗੈਂਗਸਟਰਾਂ ਉੱਤੇ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਨਾਭਾ ਜੇਲ੍ਹ ‘ਚ ਕੈਦੀ ਨੇ ਲਿਆ ਫਾਹਾ

ਨਾਭਾ: ਮੈਕਸੀਮਮ ਸਕਿਉਰਿਟੀ ਜੇਲ੍ਹ ਫਿਰ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਜੇਲ੍ਹ ਅੰਦਰ ਕੈਦੀ ਅਵਤਾਰ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਕੈਦੀ ਐਨ.ਡੀ.ਪੀ.ਐਸ ਮਾਮਲੇ ਵਿੱਚ 10 ਸਾਲ ਦੀ ਸ਼ਜਾ ਕੱਟ ਰਿਹਾ ਸੀ ਜਿਸਦੀ ਲਾਸ਼ ਜੇਲ੍ਹ ਅੰਦਰ ਪਰਨੇ ਨਾਲ ਲਟਕਦੇ ਮਿਲੀ। ਜੇਲ੍ਹ ਪ੍ਰਸ਼ਾਸਨ ਨੇ ਮੀਡੀਆ ਸਾਹਮਣੇ ਆਉਣ ਤੋਂ  ਇਨਕਾਰ ਕਰ ਦਿੱਤਾ […]