ਗੁਰਦਾਸਪੁਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

ਗੁਰਦਾਸਪੁਰ – ਗੁਰਦਾਸਪੁਰ ‘ਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਦੀਨਾਨਗਰ ਵਿਚ ਮਹਿਤਾ ਪਿੰਡ ਦੇ ਨਜ਼ਦੀਕ ਇਹ ਸੜਕੀ ਹਾਦਸਾ ਵਾਪਰਿਆ ਜਿਸ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਜ਼ਖਮੀ ਹੋ ਗਈਆ। ਜ਼ਖਮੀ ਬੱਚੇ ਨੂੰ ਨਜਦੀਕੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। (ਮ੍ਰਿਤਕਾਂ ਦੀ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਨਾਭਾ ਜੇਲ੍ਹ ਬ੍ਰੇਕ ਮਾਮਲੇ ‘ਚ ਗੁਰਦਾਸਪੁਰ ਪੁਲਿਸ ਵੱਲੋਂ ਅਹਿਮ ਖੁਲਾਸੇ

ਗੁਰਦਾਸਪੁਰ:-ਪੁਲਿਸ ਜਿਲ੍ਹਾ ਗੁਰਦਾਸਪੁਰ ਵਲੋਂ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਕੀਤੇ ਗਏ ਹਨ। ਪੁਲਿਸ ਵੱਲੋਂ ਅਹਿਮ ਤੌਰ ਉੱਤੇ ਉਸ ਗੱਡੀ ਨੂੰ ਕਾਬੂ ਕੀਤਾ ਹੈ ਜਿਸ ਗੱਡੀ ਵਿੱਚ ਸਵਾਰ ਹੋਕੇ ਵਿੱਕੀ ਗੌਂਡਰ ਦੇ ਸਾਥੀ ਨਾਭਾ ਜੇਲ੍ਹ ਬ੍ਰੇਕ ਕਰਕੇ ਵਿੱਕੀ ਗੌਂਡਰ ਨੂੰ ਭਜਾ ਕੇ ਲੈ ਗਏ ਸਨ ਅਤੇ ਉਹ ਗੱਡੀ ਇੱਕ ਅਕਾਲੀ ਦਲ ਪਾਰਟੀ ਦੇ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਪਾਣੀ ਬਚਾਓ ਦਰਖਤ ਬਚਾਓ

ਗੁਰਦਾਸਪੁਰ: ਵੂਮੇਨ ਵੇਲਫੇਅਰ ਸੋਸਾਇਟੀ ਵੱਲੋਂ ਚਲਾਇਆ ਸ਼ਿੰਗਾਰ ਟਰੇਂਨਿਗ ਸੇਂਟਰ  ਦੇ ਵੱਲੋਂ ਵਾਤਾਵਰਨ ਦਿਨ ਦੇ  ਮੌਕੇ ਤੇ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਅਧਿਆਪਕਾ ਆਸ ਭਗਤ ਦੀ ਪ੍ਰਧਾਨਤਾ ਵਿੱਚ ਬੱਚਿਆਂ ਵੱਲੋਂ ਮਨੁੱਖ ਲੜੀ ਬਣਾ ਕਰ ਦਰਖਤ ਬਚਾਓ, ਪਾਣੀ ਬਚਾਓ ਦਾ ਸੁਨੇਹਾ ਦਿੱਤਾ ਗਿਆ। ਬੱਚਿਆਂ ਵੱਲੋਂ ਸਲੋਗਨ ਦੇ ਜ਼ਰੀਏ ਵਾਤਾਵਰਨ ਨੂੰ ਬਚਾਉਣ ਦਾ ਨਾਰਾ ਦਿਤਾ ਗਿਆਂ। ਇਸ ਮੌਕੇ ਤੇ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਇੰਸਪੈਕਟਰ ਇੰਦਰਜੀਤ ਦੀ ਕੋਠੀ ਦੀ ਤਲਾਸ਼ੀ ਸ਼ੁਰੂ

ਅੰਮ੍ਰਿਤਸਰ – ਐਸ.ਟੀ.ਐਫ. ਵੱਲੋਂ ਨਸ਼ਿਆਂ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਅੰਮ੍ਰਿਤਸਰ ਸਥਿਤ ਆਲੀਸ਼ਾਨ ਕੋਠੀ ਦੀ ਤਲਾਸ਼ੀ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਤੇ ਐਸ.ਟੀ.ਐਫ. ਟੀਮ ਇੰਸਪੈਕਟਰ ਇੰਦਰਜੀਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁੱਜੀ ਤੇ ਘਰ ਦੀ ਤਲਾਸ਼ੀ ਆਰੰਭ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਕੋਠੀ ਵਿਚੋਂ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਬਡੂੰਗਰ ਨੂੰ ਸਿਆਸੀ ਧਰਨਿਆਂ ‘ਚ ਸ਼ਮੂਲੀਅਤ ਨਹੀਂ ਕਰਨੀ ਚਾਹੀਦੀ-ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ:  ਗੁਰਦੁਆਰਾ ਗਿਆਨ ਗੋਦੜੀ ਦੇ ਮਾਮਲੇ ਨੂੰ ਹੱਲ ਕਰਨ ਤੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਜਿਸ ਵਿੱੱਚ 15 ਮੈਂਬਰੀ ਕਮੇਟੀ ਦਾ ਗਠਨ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਹੈ। ਜਿਸ ਵਿੱਚ ਸਿੱਖ ਪੰਥ ਨਾਲ ਸਬੰਧਿਤ ਵੱਖ ਵੱਖ ਸੰਪਰਦਾਵਾਂ, ਗੁਰਦੁਆਰਾ ਕਮੇਟੀਆਂ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਹਾਦਸਿਆਂ ਵਿਰੁੱਧ ਲੋਕਾਂ ਨੇ ਧਰਨਾ ਲਗਾਕੇ ਪਠਾਨਕੋਟ -ਅੰਮ੍ਰਿਤਸਰ ਨੈਸ਼ਨਲ ਹਾਈਵੇਅ ਕੀਤਾ ਬੰਦ 

ਗੁਰਦਾਸਪੁਰ: ਜਿਲ੍ਹਾ ਗੁਰਦਾਸਪੁਰ ‘ਚ ਲੋਕਾਂ ਨੇ ਧਰਨਾ ਲਗਾ ਕੇ ਪਠਾਨਕੋਟ ਅਮ੍ਰਿਤਸਰ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕੀ ਨੈਸ਼ਨਲ ਹਾਈਵੇਅ ਦੇ ਉਪਰ ਇੱਕ ਚੌਂਕ ਪੈਂਦਾ ਹੈ ਜੋ ਚੌਂਕ ਇੰਨਾ ਖਤਰਨਾਕ ਹੈ ਕਿ ਆਏ ਦਿਨ ਉਥੇ ਐਕਸੀਡੈਂਟ ਹੁੰਦੇ ਹੀ ਰਹਿੰਦੇ ਹਨ ਤੇ ਨਾ ਜਾਣੇ ਕਿੰਨੀਆਂ ਕੁ ਮੌਤਾਂ ਵੀ ਹੋ ਚੁੱਕੀਆਂ ਹਨ। ਅੱਜ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਸਿਹਤ ਵਿਭਾਗ ਵੱਲੋਂ ਗਰੀਬ ਲੋਕਾਂ ਲਈ ਨਵੀਂ ਸਕੀਮ

ਪਠਾਨਕੋਟ: ਸਿਹਤ ਵਿਭਾਗ ਵੱਲੋਂ ਆਏ ਦਿਨ ਗਰੀਬਾਂ ਲਈ ਕੋਈ ਨਾਂ ਕੋਈ ਸਕੀਮ ਚਲਾਈ ਜਾਂਦੀ ਹੈ। ਜਿਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵਿਚ ਇਕ ਪ੍ਰੋਗਰਾਮ ਕੀਤਾ ਗਿਆ ।ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰੀਬਾਂ ਲੋਕਾਂ ਲਈ ਸਹਾਇਤਾ ਕਰ ਰਹੀ ਹੈ, ਜਿਸ ਵਿਚ ਲਵਾਰਿਸ ਲਾਸ਼ਾਂ ਜਿਹਨਾਂ ਦਾ ਕੋਈ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਮੋਟਾਪੇ ਦਾ ਸ਼ਿਕਾਰ ਹੋਈ 9 ਮਹੀਨਿਆਂ ਦੀ ਬੱਚੀ

ਅੰਮ੍ਰਿਤਸਰ- ਕਈ ਬੱਚੇ ਜਨਮ ਸਮੇਂ ਤਾਂ ਬਿਲਕੁਲ ਠੀਕ ਹੁੰਦੇ ਹਨ। ਪਰ, ਕੁਝ ਸਮਾਂ ਪਾ ਕੇ ਉਨ੍ਹਾਂ ਨੂੰ ਕੋਈ ਨਾ ਕੋਪ ਬਿਮਾਰੀ ਹੋਣ ਦਾ ਖੁਲਾਸਾ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮਿ੍ਤਸਰ ‘ਚ ਸਾਹਮਣੇ ਆਇਆ ਹੈ। ਜਿੱਥੇ ਆਪਣੀ ਇੱੱਕ ਬੱਚੀ ਆਪਣੀ ਉਮਰ ਤੋਂ ਜ਼ਿਆਦਾ ਭਾਰ ਨੂੰ ਲੈ ਕੇ ਸੁਰਖੀਆਂ ‘ਚ ਆਈ ਹੈ। 9 ਮਹੀਨਿਆਂ ਦੀ ਬੱਚੀ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਹੁਣ ਅੰਮਿ੍ਤਸਰ ਦੀ ਜੇਲ੍ਹ ‘ਚੋਂ ਮਿਲੇ 14 ਮੋਬਾਇਲ

ਅੰਮਿ੍ਤਸਰ: ਪੰਜਾਬ ਪੁਲਿਸ ਦੀ ਅਣਗਹਿਲੀ ਦਾ ਇੱੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ। ਅੰਮਿ੍ਤਸਰ ਐਸ.ਟੀ.ਐਫ਼. ਵੱਲੋਂ ਜੇਲ੍ਹ ‘ਚੋਂ ਮੋਬਾਈਲ ਫੋਨਾਂ ਰਾਹੀਂ ਚਲ ਰਹੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਪਰਦਾਫਾਸ਼ ਕੀਤੇ ਜਾਣ ਉਪਰੰਤ ਚੌਕਸ ਹੋਏ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਚਲਾਈ। ਜਿਸ ਦੌਰਾਨ ਜੇਲ੍ਹ ਦੇ ਅੰਦਰੋਂ 14 ਮੋਬਾਈਲ ਫੋਨ ਬਰਾਮਦ ਕੀਤੇ ਗਏ।ਜਾਣਕਾਰੀ ਅਨੁਸਾਰ ਜਦੋਂ ਬੈਰਕਾਂ ਦੀ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਨਸ਼ੇ ‘ਚ ਧੁੱੱਤ ਪੁਲਿਸ ਕਾਂਸਟੇਬਲ ਨੇ ਜਬਰੀ ਘਰ ‘ਚ ਦਾਖਲ ਹੋ ਕੇ ਚਲਾਈਆਂ ਗੋਲੀਆਂ

Home News Punjab Amritsar ਨਸ਼ੇ ‘ਚ ਧੁੱੱਤ ਪੁਲਿਸ ਕਾਂਸਟੇਬਲ ਨੇ ਜਬਰੀ ਘਰ ‘ਚ ਦਾਖਲ ਹੋ ਕੇ ਚਲਾਈਆਂ ਗੋਲੀਆਂ USA, New York State, New York City, Crime scene barrier tape ਅੰਮ੍ਰਿਤਸਰ: ਆਏ ਦਿਨ ਪੰਜਾਬ ਪੁਲਿਸ ਦਾ ਕੋਈ ਨਾ ਕੋਈ ਅਜਿਹਾ ਕਾਰਾ ਸਾਹਮਣੇ ਆ ਜਾਂਦਾ ਹੈ, ਜਿਸਨੂੰ ਸੁਣਕੇ ਲੱਗਦਾ ਹੈ ਕਿ ਪੰਜਾਬ ਪੁਲਿਸ ਹੁਣ ਆਮ ਜਨਤਾ ਦੀ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK