40 ਮੁਸਾਫਰਾਂ ਸਮੇਤ ਬੱਸ ਨਹਿਰ ‘ਚ ਡਿੱਗਣ ਤੋਂ ਬਚੀ

ਮੁਕਤਸਰ: ਨੰਗਲ ਸ਼ਹਿਰ ਨੂੰ ਜਾ ਰਹੀ ਰਾਜਸਥਾਨ ਡਿਪੂ ਦੀ ਬੱਸ ਰਾਤ ਕਰੀਬ 12 ਵਜੇ ਹਾਦਸਾਗਰਸਤ ਹੋ ਗਈ। ਜਿਸ ਵਿੱਚ ਕਰੀਬ 40 ਪਾਂਧੀ ਯਾਤਰਾ ਕਰ ਰਹੇ ਸਨ। ਜਿਨ੍ਹਾਂ ਦੀ ਜਿੰਦਗੀ ਬਾਲ – ਬਾਲ ਬਚੀ। ਜਾਣਕਾਰੀ ਦਿੰਦੇ ਹੋਏ ਏਐਸਆਈ ਰਾਜਿੰਦਰ ਸਿੰਘ ਨੇ ਕਿਹਾ ਕਿ ਇੱਕ ਟਰੱਕ ਵਾਲੇ ਵਿਅਕਤੀ ਨੇ ਆ ਕਿ ਇਹ ਸੂਚਨਾ ਦਿੱਤੀ ਕਿ ਰਾਤ ਕਰੀਬ 12 […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਜਾਣੋ, ਹੱਡੀਆਂ ਨੂੰ ਮਜ਼ਬੂਤ ਤੇ ਤੰਦਰੁਸਤ ਰੱਖਣ ਲਈ ਜ਼ਰੂਰੀ ਗੱਲ਼ਾਂ

ਕਸਰਤ:– ਹਲਕਾ ਭਾਰ ਚੁੱਕਣ ਵਾਲ਼ੀਆਂ ਕਸਰਤਾਂ ਓਸਟੀਓਪਰੋਸਿਸ ਵਰਗੀ ਬੀਮਾਰੀ ਵਿੱਚ ਲਾਭਦਾਇਕ ਹੁੰਦੀਆਂ ਹਨ। ਇਸ ਤਰ੍ਹਾਂ ਭਾਰ ਚੁੱਕ ਕੇ ਪੱਠਿਆਂ ’ਤੇ ਦਬਾਅ ਵਧਦਾ ਹੈ, ਜੋ ਕਿ ਹੱਡੀਆਂ ’ਤੇ ਦਬਾਅ ਪਾਉਂਦੇ ਹਨ ਜਿਸ ਦੇ ਫਲਸਰੂਪ ਉਹ ਨਵੀਆਂ ਹੱਡੀਆਂ ਦਾ ਨਿਰਮਾਣ ਕਰਦੀਆਂ ਹਨ। ਇਸ ਤੋਂ ਇਲਾਵਾ ਤੇਜ਼ ਸੈਰ ਕਰਨਾ, ਹਲਕੀ ਦੌੜ ਲਗਾਉਣਾ, ਹਲਕੇ ਜੰਪ ਅਤੇ ਤੈਰਾਕੀ ਆਦਿ ਕਈ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਦਿਲਜੀਤ ਦੁਸਾਂਝ ਦੀ ‘ਸੁਪਰ ਸਿੰਘ’ ਅੱਜ ਦੁਨੀਆ ਭਰ ‘ਚ ਰਿਲੀਜ਼ ਹੋ ਚੁੱਕੀ ਹੈ

ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਅਤੇ ਅਨੁਰਾਗ ਸਿੰਘ ਅਤੇ ਪਵਨ ਗਿੱਲ ਦੀ ਬ੍ਰੈਟ ਫਿਲਮਸ ਨਿਰਮਿਤ ‘ਸੁਪਰ ਸਿੰਘ’ ਫਿਲਮ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ‘ਚ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਸੋਨਮ ਬਾਜਵਾ ਮੁੱਖ ਕਿਰਦਾਰ ‘ਚ ਹੈ। ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਅਨੁਰਾਗ ਸਿੰਘ ਨੇ ਕੀਤਾ ਹੈ। ਪੰਜਾਬੀ ਫਿਲਮਾਂ ਦੇ ਫਿਲਮੀ ਇਤਿਹਾਸ ‘ਚ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਭਾਰਤ ਨੇ ਅੱਤਵਾਦ ਵਿਰੋਧੀ ਸੰਯੁਕਤ ਰਾਸ਼ਟਰ ਦੇ ਨਵੇਂ ਦਫਤਰ ਦਾ ਕੀਤਾ ਸਵਾਗਤ

ਸੰਯੁਕਤ ਰਾਸ਼ਟਰ – ਭਾਰਤ ਵੱਲੋਂ ਅੱਤਵਾਦ ਵਿਰੋਧੀ ਲੜਾਈ ‘ਚ ਸੰਯੁਕਤ ਰਾਸ਼ਟਰ ਦੇ ਨਵੇਂ ਦਫਤਰ ਦੀ ਸਥਾਪਨਾ ਦਾ ਸਵਾਗਤ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਅੱਤਵਾਦ ਵਿਰੋਧੀ ਸੰਯੁਕਤ ਰਾਸ਼ਟਰ ਦਫਤਰ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਸਕੱਤਰ ਏਂਤੋਨੀਓ ਗੁਤੇਰੇਸ ਨੇ ਉਮੀਦ ਜਤਾਈ ਕਿ ਇਸ ਇਕਾਈ ਦੀ ਸਥਾਨਾ ਸੰਘਰਸ਼ ਨੂੰ ਰੋਕਣ, ਸ਼ਾਂਤੀ ਅਤੇ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

93 ਮੁੰਬਈ ਧਮਾਕਾ :ਅੱਬੂ ਸਲੇਮ ਸਮੇਤ ਸੱਤ ਦੋਸ਼ੀਆਂ ‘ਤੇ ਅਦਾਲਤ ਦਾ ਫ਼ੈਸਲਾ ਅੱਜ 

ਮੁੰਬਈ: 1993 ‘ਚ ਹੋਏ ਮੁੰਬਈ ‘ਚ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਮਾਮਲੇ ‘ਚ ਵਿਸ਼ੇਸ਼ ਟਾਡਾ ਅਦਾਲਤ ਅੱਜ ਆਪਣਾ ਫ਼ੈਸਲਾ ਸੁਣਾ ਸਕਦੀ ਹੈ।ਅੱਜ ਜਸਟਿਸ ਜੀ.ਐਸ. ਸਾਨਪ ਦੀ ਬੈਂਚ ਅੱਬੂ ਸਲੇਮ ਸਮੇਤ ਹੋਰ ਸੱਤ ਦੋਸ਼ੀਆਂ ‘ਤੇ ਆਪਣਾ ਫ਼ੈਸਲਾ ਸੁਣਾ ਸਕਦੀ ਹੈ12 ਮਾਰਚ 1993 ਨੂੰ ਮੁੰਬਈ ‘ਚ ਹੋਏ ਇਕ ਤੋਂ ਬਾਅਦ ਇਕ 12 ਧਮਾਕੇ ਜਿਨ੍ਹਾਂ ਧਮਾਕਿਆਂ ‘ਚ 257 ਲੋਕਾਂ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਪ੍ਰਦਰਸ਼ਨਕਾਰੀ ਚਾਹੁਣ ਤਾਂ ਮੇਰੇ ਉਤੇ ਅੰਡੇ ਸੁੱਟਣ : ਕੇਂਦਰੀ ਮੰਤਰੀ

ਓਡੀਸ਼ਾ ਦੇ ਦੌਰੇ ਉਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਦਾ ਕੁੱਝ ਸਿਆਸੀ ਪਾਰਟੀਆਂ ਦੇ ਵਰਕਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ।  ਇਸ ਵਿਰੋਧ ਉਤੇ ਤੰਜ ਕਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਜੇਕਰ ਚਾਹੁਣ ਤਾਂ ਉਨਾਂ ਉਤੇ ਅੰਡੇ ਸੁੱਟ ਸਕਦੇ ਹਨ। ਉਹ ਸ਼ਾਕਾਹਾਰੀ ਨਹੀਂ ਹਨ ਅਤੇ ਇਨਾਂ ਅੰਡਿਆਂ ਦਾ ਆਮਲੇਟ ਬਣਾ ਕੇ ਖਾ ਲੈਣਗੇ। ਦੱਸ ਦਈਏ ਕਿ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਕੱਚੇ ਮੁਲਾਜ਼ਮਾਂ ਨੇ ਬਾਜਾਰ ‘ਚੋਂ ਮੰਗੀ ਭੀਖ

ਫਰੀਦਕੋਟ: ਪਿਛਲੇ 25 ਦਿਨਾਂ ਤੋਂ ਲਗਾਤਾਰ ਯੂਨੀਵਰਸਿਟੀ ਦੇ ਬਾਹਰ ਧਰਨੇ ਉੱਤੇ ਬੈਠੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਕੱਚੇ ਮੁਲਾਜ਼ਿਮਾਂ ਨੇ ਅੱਜ ਰੋਸ ਦਾ ਨਵਾਂ ਤਰੀਕਾ ਕੱਢਦੇ ਹੋਏ, ਫਰੀਦਕੋਟ ਦੇ ਬਾਜ਼ਾਰਾਂ ਵਿੱਚ ਭੀਖ ਮੰਗੀ ਅਤੇ ਆਪਣਾ ਰੋਸ਼ ਜ਼ਾਹਿਰ ਕੀਤਾ। ਭੀਖ ਦੇ ਪੈਸੇ ਇਕੱਠੇ ਕਰਕੇ ਵਾਈਸ ਚਾਂਸਲਰ ਨੂੰ ਦੇਣ ਪੁਹੰਚੇ ਦਫ਼ਤਰ ਮੁਲਾਜ਼ਮਾਂ ਦੁਆਰਾ ਮੰਗੇ ਗਏ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਨਸ਼ੇ ਦੇ ਮਾਮਲੇ ‘ਚ ਫੜੇ ਵਿਅਕਤੀ ਵੱਲੋਂ ਥਾਣੇ ‘ਚ ਖੁਦਕੁਸ਼ੀ

ਨੂਰਮਹਿਲ: ਸਥਾਨਕ ਪੁਲਿਸ ਵੱਲੋਂ ਨਸ਼ੇ ਦੇ ਮਾਮਲੇ ‘ਚ ਫੜੇ ਗਏ ਵਿਅਕਤੀ ਨੇ ਬੀਤੀ ਰਾਤ ਨੂਰਮਹਿਲ ਥਾਣੇ ਅੰਦਰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮਿ੍ਤਕ ਨੂੰ ਪੁਲਿਸ ਵੱਲੋਂ ਨਸ਼ੇ ਦੇ ਮਾਮਲੇ ‘ਚ 3 ਜੂਨ ਦਿਨ ਐਤਵਾਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਐਸਪੀ ਨੇ ਦੱਸਿਆ ਕਿ ਮ੍ਰਿਤਕ ਦੋਸ਼ੀ ਨੇ ਉਨ੍ਹਾਂ ਨੂੰ ਘਬਰਾਹਟ ਹੋਣ ਬਾਰੇ ਦੱਸਿਆ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਪਿੰਡ ਤਲ੍ਹਣ ਦਾ ਦੋ ਦਿਨਾਂ ਸ਼ਹੀਦੀ ਜੋੜ ਮੇਲਾ 16 ਤੋਂ ਸ਼ੂਰੁ

 ਜਲੰਧਰ : ਬਾਬਾ ਨਿਹਾਲ ਸਿੰਘ ਜੀ ਦਾ ਦੋ ਦਿਨਾਂ ਸ਼ਹੀਦੀ ਜੋੜ ਮੇਲਾ 16 ਤੋਂ 18 ਜੂਨ ਤੱਕ ਪਿੰਡ ਤਲ੍ਹਣ ਵਿੱਚ ਸ਼ੂਰੁ ਹੋ ਰਿਹਾ ਹੈ। ਤਹਿਸੀਲਦਾਰ -ਕਮ – ਰਿਸੀਵਰ ਕਰਣਦੀਪ ਸਿੰਘ  ਭੁੱਲਰ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲੇ ਦੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈ ਗਈਆਂ ਹਨ। 16 ਜੂਨ ਨੂੰ 10 ਵਜੇ ਤੋਂ 2 ਵਜੇ ਤੱਕ ਦਸਤਾਰ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਚੋਰੀ ਅਤੇ ਲੁੱਟ ਖੋਹ ਕਰਨ ਵਾਲਾ ਗਰੋਹ ਚੜ੍ਹਿਆ ਪੁਲਿਸ ਦੇ ਹੱਥੇ 

ਟਾਂਡਾ: ਸਥਾਨਿਕ ਪੁਲਿਸ ਨੂੰ ਵੱਡੀ ਸਫਲਤਾ ਉਸ ਸਮੇਂ ਮਿਲੀ ਜਦੋਂ ਇੱਕ ਪੁਲਿਸ ਨਾਕੇ ਦੌਰਾਨ ਪੰਜਾਬ ਦੇ ਵੱਖ ਵੱਖ ਸਥਾਨਾਂ ਤੋਂ ਚੋਰੀ ਅਤੇ ਲੁੱਟਾਂ ਕਰਨ ਵਾਲੇ ਗਰੋਹ ਨੂੰ ਕਾਬੂ ਕਰ ਲਿਆ। ਥਾਣਾ ਟਾਂਡਾ ਵਿੱਚ ਇੱਕ ਪ੍ਰੈਂਸ ਕਾਂਨਫਰੰਸ ਵਿੱਚ ਡੀ.ਐਂਸ.ਪੀ ਦਸੂਆ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤ ਸਤਵੰਤ ਸਿੰਘ ਨਿਵਾਸੀ ਮਕਾਨ ਨੰਬਰ 133 / 34 ਰਾਜਿੰਦਰ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK