ਪ੍ਰਾਈਵੇਸੀ ਕਾਰਨ ਅਮਲੇ ਦੀਆਂ ਤਨਖਾਹਾਂ ਦਾ ਖੁਲਾਸਾ ਨਹੀਂ ਕਰ ਸਕਦੇ : ਪੀਐਮਓ

ਓਟਵਾ, 15 ਜੂਨ ((ਪੰਜਾਬੀ ਰਿਪੋਟਰ )) : ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਘੇ ਸਹਾਇਕ, ਜੋ ਕਿ ਸਾਲ ਦਾ 150,000 ਡਾਲਰ ਕਮਾ ਰਹੇ ਹਨ, ਦੀ ਤਨਖਾਹ ਦਾ ਖੁਲਾਸਾ ਕੀਤਾ ਜਾਵੇ ਤਾਂ ਇਹ ਪ੍ਰਾਈਵੇਸੀ ਲਾਅ ਦੀ ਉਲੰਘਣਾਂ ਕਰਨ ਦੇ ਬਰਾਬਰ ਹੋਵੇਗਾ।ਪ੍ਰਿਵੀ ਕਾਉਂਸਲ ਆਫਿਸ ਦੇ ਬੁਲਾਰੇ ਨੇ ਬੁੱਧਵਾਰ ਸ਼ਾਮ ਨੂੰ ਆਖਿਆ ਕਿ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਪੈਦਾ ਹੋਏ ਬੈਕਲਾਗ ਨੂੰ ਖ਼ਤਮ ਕਰਨਾ ਮੁਸਕਲ

ਓਟਵਾ, 14 ਜੂਨ ((ਪੰਜਾਬੀ ਰਿਪੋਟਰ )) : ਸੀਰੀਆ ਤੋਂ ਸਰਕਾਰ ਵੱਲੋਂ ਸਪਾਂਸਰ ਕੀਤੇ ਰਫਿਊਜੀਆਂ ਨੂੰ ਕੈਨੇਡਾ ਸੱਦਣ ਦੀ ਟਰੂਡੋ ਸਰਕਾਰ ਵੱਲੋਂ ਕੀਤੀ ਗਈ ਕਾਹਲੀ ਕਾਰਨ ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਅਜਿਹਾ ਬੈਕਲਾਗ ਪੈਦਾ ਹੋ ਗਿਆ ਹੈ ਕਿ ਉਸ ਨੂੰ ਦਰੁਸਤ ਕਰਨਾ ਮੁਸ਼ਕਲ ਹੋਵੇਗਾ। ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਚੈਰਿਟੀਜ਼ ਤੇ ਚਰਚਾਂ ਦੀ ਮਦਦ ਲਈ ਜਾਂਦੀ ਹੈ।ਟਰੂਡੋ ਦੇ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਸੀਅਰਜ਼ ਕੈਨੇਡਾ ਭਵਿੱਖ ਨੂੰ ਲੈ ਕੇ ਚਿੰਤਤ

ਟੋਰਾਂਟੋ, 13 ਜੂਨ ((ਪੰਜਾਬੀ ਰਿਪੋਟਰ )) : ਕਈ ਸਦੀਆਂ ਤੋਂ ਹਰ ਘਰ ਦੀ ਸ਼ਾਨ ਰਹੇ ਸੀਅਰਜ਼ ਕੈਨੇਡਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਆਪਣੇ ਭਵਿੱਖ ਨੂੰ ਲੈ ਕੇ ਉਹ ਕਾਫੀ ਚਿੰਤਤ ਹਨ। ਮੈਨੇਜਮੈਂਟ ਵੱਲੋਂ ਇਹ ਵੀ ਆਖਿਆ ਗਿਆ ਕਿ ਜਾਂ ਤਾਂ ਉਹ ਸੀਅਰਜ਼ ਨੂੰ ਵੇਚ ਦੇਵੇਗੀ ਤੇ ਜਾਂ ਮੁੜ ਤੋਂ ਇਸ ਨੂੰ ਨਵਾਂ ਰੂਪ ਰੰਗ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਐਨਡੀਪੀ ਲੀਡਰਸਿ਼ਪ ਦਾਅਵੇਦਾਰਾਂ ਵਿਚਾਲੇ ਬਹਿਸ ਹੋਰ ਗਰਮਾਈ

· ਜਗਮੀਤ ਸਿੰਘ ਨੂੰ ਚੁਫੇਰਿਓਂ ਘੇਰਿਆਓਟਵਾ, 12 ਜੂਨ ((ਪੰਜਾਬੀ ਰਿਪੋਟਰ )) : ਐਨਡੀਪੀ ਲੀਡਰਸਿ਼ਪ ਦੇ ਕਈ ਦਾਅਵੇਦਾਰਾਂ ਨੇ ਐਤਵਾਰ ਨੂੰ ਜਗਮੀਤ ਸਿੰਘ ਨੂੰ ਚੁਫੇਰਿਓਂ ਘੇਰਿਆ। ਇਸ ਤੋਂ ਇਹੋ ਪਤਾ ਲੱਗਦਾ ਹੈ ਕਿ ਜਗਮੀਤ ਸਿੰਘ ਦੇ ਸਾਥੀ ਉਮੀਦਵਾਰ ਇਹ ਮੰਨਦੇ ਹਨ ਕਿ ਉਹ ਇੱਕ ਤਕੜੇ ਵਿਰੋਧੀ ਹਨ ਜਿਨ੍ਹਾਂ ਨੂੰ ਮਾਤ ਦੇਣੀ ਜ਼ਰੂਰੀ ਹੈ।ਅਜੇ ਪਿਛਲੇ ਮਹੀਨੇ ਹੀ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਅਫਗਾਨਿਸਤਾਨ ਵਿੱਚ ਮੁੜ ਕੈਨੇਡਾ ਦੀ ਮਦਦ ਚਾਹੁੰਦਾ ਹੈ ਨਾਟੋ : ਸੱਜਣ

ਓਟਵਾ, 11 ਜੂਨ ((ਪੰਜਾਬੀ ਰਿਪੋਟਰ )) : ਰਸਮੀ ਤੌਰ ਉੱਤੇ ਅਫਗਾਨਿਸਤਾਨ ਮਿਸ਼ਨ ਖ਼ਤਮ ਹੋਣ ਤੋਂ ਤਿੰਨ ਸਾਲ ਬਾਅਦ ਨਾਟੋ ਵੱਲੋਂ ਕੈਨੇਡਾ ਨੂੰ ਮੁੜ ਆਪਣੇ ਪੁਲਿਸ ਟਰੇਨਰ ਅਫਗਾਨਿਸਤਾਨ ਭੇਜਣ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।ਅਸਲ ਵਿੱਲ ਇਹ ਗੁਜ਼ਾਰਿਸ਼ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਲੜਾਕੂ ਜਹਾਜ਼ ਤਿਆਰ ਕਰਨ ਵਾਲੀਆਂ ਫਰਮਜ਼ ਨਾਲ ਅਗਲੇ ਹਫਤੇ ਮੁਲਾਕਾਤ ਕਰਨਗੇ ਫੈਡਰਲ ਅਧਿਕਾਰੀ

ਓਟਵਾ, 13 ਜੂਨ ((ਪੰਜਾਬੀ ਰਿਪੋਟਰ )) : ਅਗਲੇ ਹਫਤੇ ਪੈਰਿਸ ਵਿੱਚ ਹੋਣ ਜਾ ਰਹੇ ਏਅਰ ਸ਼ੋਅ ਦੌਰਾਨ ਇੱਕਠੇ ਹੋਣ ਵਾਲੇ ਲੜਾਕੂ ਜਹਾਜ਼ ਨਿਰਮਾਤਾਵਾਂ ਦੇ ਨੁਮਾਇੰਦਿਆਂ ਨਾਲ ਫੈਡਰਲ ਅਧਿਕਾਰੀਆਂ ਵੱਲੋਂ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਅੰਤਰਿਮ ਸੁਪਰ ਹੌਰਨੈੱਟ ਖਰੀਦਣ ਦੀ ਟਰੂਡੋ ਸਰਕਾਰ ਦੀ ਯੋਜਨਾ ਵਿੱਚ ਵੀ ਅਸਥਿਰਤਾ ਪਾਈ ਜਾ ਰਹੀ ਹੈ।ਪੈਰਿਸ ਏਅਰ ਸ਼ੋਅ ਦੌਰਾਨ ਹੋਣ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਕੈਨੇਡਾ ਜਾਣ ਦੇ ਚਾਹਵਾਨ ਜਰੂਰ ਪੜ੍ਹੋ ਇਹ ਖਬਰ, ਹੋਵੇਗਾ ਫਾਇਦਾ

  ਓਟਾਵਾ- ਕੈਨੇਡਾ ਸਰਕਾਰ ਕੈਨੇਡਾ ‘ਚ ਕੰਮ ਕਰਨ ਵਾਲੇ ਚਾਹਵਾਨ ਵਰਕਰਾਂ ਲਈ ਨਵੇਂ ਵੀਜ਼ਾ ਪ੍ਰੋਗਰਾਮ ਲੈ ਕੇ ਆਈ ਹੈ। ਜਿਸਦੇ ਤਹਿਤ 12 ਜੂਨ ਤੋਂ ਨਵੇਂਗਲੋਬਲ ਸਕਿਲਜ਼ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਪ੍ਰੋਗਰਾਮ ਰਾਹੀਂ ਵੱਡੀਆਂ ਕੰਪਨੀਆਂ ਵਿਦੇਸ਼ਾਂ ਤੋਂ ਯੋਗ ਵਿਅਕਤੀਆਂ ਨੂੰ ਕੰਮ ਲਈਕੈਨੇਡਾ ਮੰਗਵਾ ਸਕਣਗੀਆਂ। ਇਹ 24 ਮਹੀਨਿਆਂ ਦਾ ਪਾਇਲਟ ਪ੍ਰੋਗਰਾਮ ਹੈ। ਇਸ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

ਟੋਰਾਂਟੋ ਜ਼ੂ ਦੇ ਕਾਮਿਆਂ ਨੇ ਪ੍ਰਸਤਾਵਿਤ ਕਾਂਟਰੈਕਟ ਦੇ ਹੱਕ ਵਿੱਚ ਵੋਟ ਪਾਈ

ਟੋਰਾਂਟੋ, 12 ਜੂਨ ((ਪੰਜਾਬੀ ਰਿਪੋਟਰ )) : ਟੋਰਾਂਟੋ ਜੂ ਦੇ ਲੱਗਭਗ 400 ਕਾਮਿਆਂ ਦੇ ਇੱਕ ਮਹੀਨੇ ਤੱਕ ਹੜਤਾਲ ਉੱਤੇ ਰਹਿਣ ਤੋਂ ਬਾਅਦ ਹੁਣ ਯੂਨੀਅਨ ਨਾਲ ਜੁੜੇ ਕਰਮਚਾਰੀਆਂ ਨੇ ਇੱਕ ਕਾਂਟਰੈਕਟ ਦੀ ਪੁਸ਼ਟੀ ਕੀਤੀ ਹੈ ਜਿਸ ਤਹਿਤ ਇਸ ਵੀਰਵਾਰ ਤੱਕ ਜ਼ੂ ਦੇ ਦੁਬਾਰਾ ਖੁੱਲ੍ਹਣ ਦੇ ਆਸਾਰ ਬਣ ਗਏ ਹਨ।ਐਤਵਾਰ ਨੂੰ ਯੂਨੀਅਨ ਦੇ ਮੈਂਬਰਾਂ ਨੇ ਚਾਰ ਸਾਲਾਂ […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK

There’s no wheat in it: Six things to note in the new portrait of Alberta’s former premier Alison Redford

There’s no wheat in it: Six things to note in the new portrait of Alberta’s former premier Alison Redford In a practice shared by few other provinces, Alberta insists on commissioning official portraits of all its former premiers to be hung in the Legislative Assembly building. Thursday morning, with almost no ceremony or fanfare, legislature […]

Share on FacebookShare on Google+Tweet about this on TwitterShare on LinkedInEmail this to someonePrint this pageShare on RedditShare on TumblrDigg thisShare on VK