Latest Update

Canada Vich Punjabi | ਕਾਂਗਰਸੀ MLA ਦੇ ਗਲ ਪਾਇਆ ਜੁੱਤੀਆਂ ਦਾ ਹਾਰ, ਵੀਡੀਓ ਵਾਇਰਲ | Must Share

Canada Vich Punjabi |  ਕਾਂਗਰਸੀ MLA ਦੇ ਗਲ ਪਾਇਆ ਜੁੱਤੀਆਂ ਦਾ ਹਾਰ, ਵੀਡੀਓ ਵਾਇਰਲ  | Must Share


ਮੋਟਰਸਾਈਕਲ ‘ਤੇ ਸਵਾਰ ਐਲਐਲਏ ਦੇ ਗਲੇ ‘ਚ ਪਹਿਲਾਂ ਕਾਫੀ ਹਾਰ ਪਾਏ ਹੋਏ ਸਨ। ਇੱਕ ਬੰਦਾ ਆਇਆ ਤੇ ਉਸ ਨੇ ਜੁੱਤੀਆਂ ਦਾ ਹਾਰ ਪਾ ਦਿੱਤਾ। ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾ ਤੋਂ ਹੀ ਅਜਿਹਾ ਕੁਝ ਹੋਣ ਦੀ ਜਾਣਕਾਰੀ ਸੀ। ਐਲਐਲਏ ਦਾ ਕਹਿਣਾ ਹੈ ਕਿ ਜਿਸ ਬੰਦੇ ਨੇ ਅਜਿਹਾ ਕੀਤਾ, ਉਸ ਦਾ ਗੈਰਕਾਨੂੰਨੀ ਕੰਮ ਮੈਂ ਬੰਦ ਕਰਵਾਇਆ ਸੀ। ਉਹ ਬੰਦਾ ਮੇਰੇ ਬੜਾ ਨਜ਼ਦੀਕ ਸੀ।ਕਾਂਗਰਸੀ MLA ਦੇ ਗਲ ਜੁੱਤੀਆਂ ਦਾ ਹਾਰ, ਵੀਡੀਓ ਵਾਇਰਲਕਾਂਗਰਸ ਵਿਧਾਇਕ ਨੇ ਕਿਹਾ, “ਉਹ ਮੇਰੇ ਦੋਸਤ ਵਰਗਾ ਸੀ ਪਰ ਜਦ ਮੈਨੂੰ ਉਸ ਦੇ ਗੈਰ ਕਾਨੂੰਨੀ ਧੰਦੇ ਬਾਰੇ ਪਤਾ ਲੱਗਿਆ ਤਾਂ ਮੈਂ ਪੁਲਿਸ ਨੂੰ ਇਸ ਬਾਰੇ ਖਬਰ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦਾ ਗੈਰ ਕਾਨੂੰਨੀ ਧੰਦਾ ਬੰਦ ਕਰਵਾ ਦਿੱਤਾ। ਮੇਰੇ ਇਲਾਕੇ ਦੇ ਲੋਕ ਜੁਏ ਤੇ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਮੇਰਾ ਨਜ਼ਰੀਆ ਜਾਣਦੇ ਹਨ।”


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com