Latest Update

Canada Vich Punjabi | ਸਿੱਖੋ – ਛਾਤੀ ਠੋਕ ਕੇ ਕਹੋ ‘ਹਾਂ ਸਿੱਖਾਂ ਦੇ 12 ਵੱਜੇ ਸੀ’-ਵੀਡੀਓ ਸਭ ਨਾਲ ਸ਼ੇਅਰ ਕਰੋ | Must Share

Canada Vich Punjabi |  ਸਿੱਖੋ – ਛਾਤੀ ਠੋਕ ਕੇ ਕਹੋ ‘ਹਾਂ ਸਿੱਖਾਂ ਦੇ 12 ਵੱਜੇ ਸੀ’-ਵੀਡੀਓ ਸਭ ਨਾਲ ਸ਼ੇਅਰ ਕਰੋ  | Must Share


ਸਿੱਖਾਂ ਦੇ ’12 ਵੱਜੇ’ ਨੂੰ ਲੈ ਕੇ ਮਜ਼ਾਕ ਉਡਾਇਆ ਜਾਂਦਾ ਹੈ ਪਰ ਇਸ ਦੇ ਪਿੱਛੇ ਇਤਿਹਾਸ ਦੀ ਅਜਿਹੀ ਘਟਨਾ ਜੁੜੀ ਹੈ, ਜੋ ਹਰ ਸਿੱਖ ਦਾ ਸਿਰ ਝੁਕਣ ਦੀ ਥਾਂ ਸ਼ਾਨ ਨਾਲ ਉੱਚਾ ਕਰ ਦਿੰਦੀ ਹੈ।ਇਸ ਦੇ ਪਿੱਛੇ ਇਤਿਹਾਸ ਦੀ ਅਜਿਹੀ ਘਟਨਾ ਜੁੜੀ ਹੈ, ਜੋ ਹਰ ਸਿੱਖ ਦਾ ਸਿਰ ਝੁਕਣ ਦੀ ਥਾਂ ਸ਼ਾਨ ਨਾਲ ਉੱਚਾ ਕਰ ਦਿੰਦੀ ਹੈ।

ਇਸ ਦਾ ਇਤਿਹਾਸ ਉਸ ਸਮੇਂ ਨਾਲ ਜੁੜਿਆ ਹੋਇਆ ਹੈ, ਜਦੋਂ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਭਾਰਤ ‘ਤੇ ਹਮਲਾ ਕਰਕੇ ਭਾਰੀ ਮਾਤਰਾ ਵਿਚ ਇਥੋਂ ਸੋਨਾ-ਚਾਂਦੀ, ਹੀਰੇ ਆਦਿ ਨਾਲ ਔਰਤਾਂ ਨੂੰ ਵੀ ਲੁੱਟ ਕੇ ਲੈ ਜਾਂਦਾ ਸੀ। ਅਬਦਾਲੀ ਨੂੰ ਮੁੜਦੇ ਸਮੇਂ ਪੰਜਾਬ ਦੇ ਰਸਤੇ ਤੋਂ ਲੰਘਣਾ ਪੈਂਦਾ ਸੀ। Image result for sikh 12ਪੰਜਾਬ ਦੇ ਨਿਹੰਗ ਸਿੱਖ ਔਰਤਾਂ ਦੀ ਸੁਰੱਖਿਆ ਵਿਚ ਲੱਗੇ ਰਹਿੰਦੇ ਸਨ ਤੇ ਦਿਨ ਅਤੇ ਰਾਤ ਦੇ 12 ਵਜੇ ਅਬਦਾਲੀ ਦੇ ਫੌਜੀਆਂ ‘ਤੇ ਹਮਲਾ ਕਰਕੇ ਔਰਤਾਂ ਨੂੰ ਛੁਡਵਾ ਲੈਂਦੇ ਸਨ।
ਜਦੋਂ ਮੁਗਲ ਹਮਲਾਵਰ ਅਹਿਮਦਸ਼ਾਹ ਅਬਦਾਲੀ, ਨਾਦਰਸ਼ਾਹ ਆਦਿ ਬੀਤੇ ਸਮੇਂ ਵਿਚ ਹਿੰਦੂ ਧੀਆਂ-ਭੈਣਾਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ, ਤਾਂ ਇਹ ਸਿੱਖ ਕੌਮ ਹੀ ਸੀ ਜੋ ਉਨ੍ਹਾਂ ਬੀਬੀਆਂ ਨੂੰ ਮੁਗਲਾਂ ਤੋਂ ਛੁਡਵਾਕੇ ਉਨ੍ਹਾਂ ਦੇ ਆਪੋ-ਆਪਣੇ ਘਰੀ ਬਾਇੱਜ਼ਤ ਪਹੁੰਚੇ ਰਹੇ ਹਨ । ਇਹ ਉੱਚੇ-ਸੁੱਚੇ ਇਖ਼ਲਾਕ ਵਾਲੇ ਅਮਲ ਅਤੇ ਇਨਸਾਨੀ ਫਰਜਾਂ ਤੇ ਪਹਿਰਾ ਦੇਣਾ ਸਾਡੇ ਕੌਮੀ ਖੂਨ ਵਿਚ ਹੈ । ਸਿੱਖ ਕੌਮ ਅਜਿਹੇ ਸਮੇਂ ਕਦੀ ਵੀ ਆਪਣੇ ਫਰਜਾਂ ਨੂੰ ਪੂਰਨ ਕਰਨ ਵਿਚ ਕੁਤਾਹੀ ਨਹੀਂ ਕੀਤੀ ।


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com