Latest Update

Canada Vich Punjabi | ਬਠਿੰਡੇ ਦੇ ਇਸ ਘਰ ‘ਚ ਲੁੱਕੀ ਰਹੀ ਹਨੀਪ੍ਰੀਤ !! ਜਾਣੋ ਕਿਸ ਦਾ ਘਰ…?? | Must Share

Canada Vich Punjabi |  ਬਠਿੰਡੇ ਦੇ ਇਸ ਘਰ ‘ਚ ਲੁੱਕੀ ਰਹੀ ਹਨੀਪ੍ਰੀਤ !! ਜਾਣੋ ਕਿਸ ਦਾ ਘਰ…??  | Must Share


ਮੰਗਲਵਾਰ ਨੂੰ ਜ਼ੀਰਕਪੁਰ ਤੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨਾਲ ਇੱਕ ਹੋਰ ਔਰਤ ਸੁਖਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਪਤਾ ਲੱਗਾ ਹੈ ਕਿ ਇਹ ਔਰਤ ਬਠਿੰਡਾ ਦੇ ਬੱਲੂਆਣਾ ਦੀ ਰਹਿਣ ਵਾਲੀ ਹੈ। ਇਹ ਤਸਵੀਰਾਂ ਬੱਲੂਆਣਾ ਸਥਿਤ ਸੁਖਪ੍ਰੀਤ ਦੇ ਘਰ ਦੀਆਂ ਹਨ।

ਇਹ ਰਾਮ ਰਹੀਮ ਦੇ ਸਭ ਤੋਂ ਕਰੀਬੀ ਡਰਾਈਵਰ ਇਕਬਾਲ ਸਿੰਘ ਦੀ ਪਤਨੀ ਹੈ। ਰਾਮ ਰਹੀਮ ਦੀ ਮਾਂ ਨੂੰ ਰੋਹਤਕ ਦੀ ਜੇਲ੍ਹ ਵਿੱਚ ਮੁਲਾਕਾਤ ਲਈ ਡਰਾਈਵਰ ਇਕਬਾਲ ਹੀ ਲੈ ਕੇ ਆਇਆ ਸੀ।

ਪੂਰਾ ਪਰਿਵਾਰ ਬੱਲੂਆਣੇ ਦੀ ਬਜਾਏ ਡੇਰੇ ਵਿੱਚ ਹੀ ਰਹਿੰਦਾ ਸੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸੁੱਖਪ੍ਰੀਤ ਕਦੇ-ਕਦੇ ਪਿੰਡ ਆਉਂਦੀ ਸੀ।


Share on Facebook1Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com