ਪਾਕਿਸਤਾਨ ਦੇ ਮੈਚ ਜਿੱਤਣ ਤੇ ਰਿਸ਼ੀ ਕਪੂਰ ਨੇ ਦਿੱਤੀ ਅਜਿਹੀ ਵਧਾਈ ਭੜਕ ਉੱੱਠੇ ਪਾਕਿਸਤਾਨੀ ਪ੍ਰਸ਼ੰਸਕ

ਆਪਣੇ ਅੰਦਾਜ਼ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੇ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਇੱਕ ਵਾਰ ਫਿਰ ਆਪਣੇ ਟਵੀਟ ਨੂੰ ਲੈ ਕੇ ਸੁਰਖੀਆਂ ਵਿੱਚ ਹਨ।

tweetਦਰਅਸਲ ਰਿਸ਼ੀ ਕਪੂਰ ਨੇ ਇਸ ਵਾਰ ਚੈਂਪੀਅਨਜ਼ ਟਰਾਫੀ ਦੇ ਪਹਿੱਲੇ ਸੈਮੀਫਾਈਨਲ ਵਿੱਚ ਪਾਕਿਸਤਾਨ ਦੀ ਜਿੱੱਤ ਤੇ ਕੁਝ ਅਜਿਹਾ ਕਹਿ ਦਿੱੱਤਾ ਜਿਸਤੇ ਬਵਾਲ ਹੋ ਗਿਆ।

pakਇਗਲੈਂਡ ਨੂੰ ਹਰਾਕੇ ਪਾਕਿਸਤਾਨ ਦੇ ਸੈਮੀਫਾਈਨਲ ਵਿੱਚ ਐਂਟਰੀ ਕਰਨ ਤੋਂ ਬਾਅਦ ਰਿਸ਼ੀ ਕਪੂਰ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ।ਵਧਾਈ ਹੋ ਪਾਕਿਸਤਾਨ ਤੁਮ ਫਾਈਨਲ ਮੈ ਪਹੁੰਚ ਗਏ ਉਹਨਾਂ ਨੇ ਨਾਲ ਹੀ ਪਾਕਿਸਤਾਨੀ ਟੀਮ ਨੂੰ ਨਿਓ ਜਰਸੀ ਦੇ ਰੰਗਾ ਦਾ ਨਾਮ ਲੈਦੇ ਹੋਏ ਕਹਿ ਦਿੱਤਾ ਕਿ ਉਹ ਭਾਰਤ ਤੋਂ ਹਾਰਨ ਲਈ ਤਿਆਰ ਰਹੇ।Rishi-Kapoorਰਿਸ਼ੀ ਕਪੂਰ ਦੇ ਇਸ ਟਵੀਟ ਦੇ ਨਾਲ ਹੀ ਪਾਕਿਸਤਾਨੀ ਪ੍ਰਸ਼ੰਸਕ ਭੜਕ ਗਏ ਅਤੇ ਦੇਖਦੇ ਹੀ ਦੇਖਦੇ ਉਹਨਾਂ ਨੇ ਸੋਸ਼ਲ ਮੀਡੀਆਂ ਤੇ ਟ੍ਰੋਲ ਕਰ ਦਿੱਤਾ।rishi-kapoorਜਿਥੇ ਰਿਸ਼ੀ ਕਪੂਰ ਦੇ ਇਸ ਟਵੀਟ ਤੇ ਲਾਈਕਸ ਆਏ ਹਨ ਉਥੇ ਹੀ ਉਹਨਾਂ ਦੇ ਇਸ ਬਿਆਨ ਦੀ ਜਮਕੇ ਅਲੋਚਨਾ ਵੀ ਹੋਈ।pak

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply