Latest Update

ਕਿਸਾਨਾਂ ਨੇ ਝੋਨਾ ਬੀਜਣ ਲਈ ਅੱਠ ਦੀ ਬਜਾਏ ਦਸ ਘੰਟੇ ਮੰਗੀ ਬਿਜਲੀ ਸਪਲਾਈ

ਕਿਸਾਨਾਂ ਨੇ ਝੋਨਾ ਬੀਜਣ ਲਈ ਅੱਠ ਦੀ ਬਜਾਏ ਦਸ ਘੰਟੇ ਮੰਗੀ ਬਿਜਲੀ ਸਪਲਾਈ

ੲਿਸ ਵਾਰ 28 ਲੱਖ 45 ਹਜਾਰ ਹੈਕਟੇਅਰ ਝੋਨਾ ਲੱਗਣ ਦੇ ਅਨੁਮਾਨ ਲਗਾਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਦਿਨੋ ਦਿਨ ਪਾਣੀ ਦੇ ਨੀਵੇ ਹੋ ਰਹੇ ਪੱਧਰ ਨੂੰ ਮੁੱਖ ਰੱਖਦਿਅਾ ੲਿਸ ਵਾਰ ਪੰਦਰਾਂ ਜੂਨ ਤੋਂ ਪਹਿਲਾਂ ਝੋਨਾ ਲਗਾੳੁਣ ਤੇ ਪਾਬੰਦੀ ਲਗਾ ਦਿੱਤੀ ਹੈ।
moga
ਅੱਜ ਪੰਦਰਾਂ ਜੂਨ ਅਉਣ ਤੇ ਜ਼ਿਲ੍ਹਾ ਮੋਗਾ ‘ਚ ਕਿਸਾਨਾਂ ਨੇ ਝੋਨੇ ਦੀ ਲਗਵਾੲੀ ਦਾ ਕੰਮ ਤੇਜੀ ਨਾਲ ਸੁਰੂ ਕਰ ਦਿੱਤਾ ਹੈ।ਹਰ ਕਿਸਾਨ ਅਾਪਣੇ ਖੇਤ ਵਿੱਚ ਝੋਨੇ ਦੀ ਲਗਵਾੲੀ ਲਈ ਵੱਡੇ ਪੱਧਰ ਤੇ ਸਰਗਰਮ ਨਜਰ ਅਾ ਰਿਹਾ ਹੈ। ੲਿਸ ਵਾਰ ਬਾਰਿਸ ਹੋਣ ਕਾਰਣ ਝੋਨਾ ਲਗਾੳੁਣ ‘ਚ ਤੇਜੀ ਅਾੲੀ ਹੈ। ੲਿਸ ਵਾਰ ਝੋਨਾ  ਲਗਾੳੁਣ ਲੲੀ ਬਿਹਾਰ ਯੂ ਪੀ ਤੋਂ ਮਜਦੂਰ ਵੱਡੀ ਗਿਣਤੀ ਵਿੱਚ ਅਾਏ ਹਨ।
moga
ਸਰਕਾਰ ਵੱਲੋ ਕਿਸਾਨਾਂ ਨੂੰ ਅੱਠ ਘੰਟੇ  ਬਿਜਲੀ ਦੇਣੀ ਸੁਰੂ ਕਰ ਦਿੱਤੀ ਹੈ। ਪਰ ਹੁਣ ਤੱਕ ਕਿਸਾਨਾਂ ਦੇ ਖੇਤਾ ਵਿੱਚੋ ਦੀ ਲੱਗਦੀਆ ਕੱਸੀਅਾ ਨਹਿਰੀ ਪਾਣੀ ਦੀ ੳੁਡੀਕ ਕਰ ਰਹੀਅਾ ਹਨ।
moga
ਪਿੰਡ ਰੋਲੀ ਦੇ ਕਿਸਾਨਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਸਮੱਸਿਅਾ ਨੂੰ ਦੇਖਦਿਅਾ ਹੋਏ ਦੋ ਹਫਤੇ ਲੲੀ ਬਿਜਲੀ ਦੀ ਸਪਲਾੲੀ ਨੂੰ ਅੱਠ ਘੰਟੇ ਤੋਂ ਵਧਾ ਕਿ ਦਸ ਘੰਟੇ ਤੱਕ ਦਿੱਤੀ ਜਾਵੇ ਤਾ ਕਿਸਾਨਾ ਨੂੰ ਝੋਨਾ ਲਗੳੁਣ ਸਮੇ ਪਾਣੀ ਦੀ ਪ੍ਰਸ਼ਾਨੀ ਨਾ ਅਾਵੇ।
moga

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com