ਇੱਕ ਵਾਰ ਫਿਰ ਤੋਂ ਹੌਟ ਲੁੱੱਕ ’ਚ ਨਜ਼ਰ ਆਈ ‘ਛੋਟੀ ਬਹੂ’

ਟੀ ਵੀ ਅਦਾਕਾਰਾ ਰੁਬੀਨਾ ਦਿਲਾਇਕ ਅੱਜ-ਕੱਲ ਫਿਰ ਆਪਣੀਆਂ ਹੌਟ ਤਸਵੀਰਾਂ ਕਾਰਨ ਸੁਰਖੀਆਂ ‘ਚ ਹੈ। ਰੁਬੀਨਾ ਆਪਣੇ ਪ੍ਰੇਮੀ ਨਾਲ ਵੇਕੇਸ਼ਨਜ਼ ਦਾ ਆਨੰਦ ਮਾਣ ਰਹੀ ਹੈ।

ਹਾਲ ਹੀ ‘ਚ ਰੁਬੀਨਾ ਨੇ ਆਪਣੇ ਇੰਸਟਾਗਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਰੁਬੀਨਾ ਨੇ ਇਹ ਤਸਵੀਰਾਂ ਆਪਣੇ ਪ੍ਰੇਮੀ ਅਭਿਨਵ ਸ਼ੁੱਕਲਾ ਤੋਂ ਕਲਿੱਕ ਕਰਵਾਈਆਂ ਹਨ।

ਅਭਿਨਵ ਅਦਾਕਾਰ ਹੋਣ ਦੇ ਨਾਲ-ਨਾਲ ਪ੍ਰੋਫੈਸ਼ਨਲ ਫੋਟੋਗ੍ਰਾਫਰ ਵੀ ਹਨ। ਰੁਬੀਨਾ ਅੱਜ-ਕੱਲ ਅਭਿਨਵ ਨਾਲ ਬਾਲੀ ‘ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

ਰੁਬੀਨਾ ਨੇ ਵੇਕੇਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟ ‘ਤੇ ਪੋਸਟ ਕੀਤੀਆਂ ਹਨ, ਜਿਸ ‘ਚ ਉਹ ਕਾਫੀ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ ਅਤੇ ਤਸਵੀਰਾਂ ‘ਚ ਪੋਜ਼ ਦਿੰਦੀ ਹੋਈ ਨਜ਼ਰ ਆਈ ਹੈ।

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply