ਨਗਰ ਨਿਗਮ ਨੇ ਨਜ਼ਾਇਜ਼ ਇਮਾਰਤਾਂ ਨੂੰ ਕੀਤਾ ਸੀਲ

ਨਗਰ ਨਿਗਮ ਨੇ ਨਜ਼ਾਇਜ਼ ਇਮਾਰਤਾਂ ਨੂੰ ਕੀਤਾ ਸੀਲ

ਪਟਿਆਲਾ :ਸਰਕਾਰ ਬਦਲਣ ਤੋਂ ਬਾਅਦ ਨਗਰ ਨਿਗਮ ਪਟਿਆਲਾ ਸ਼ਹਿਰ ਵਿੱਚ ਨਜ਼ਾਇਜ਼ ਤੌਰ ਤੇ ਚਲ ਰਹੀਆਂ ਇਮਾਰਤਾਂ ਤੇ ਸਖਤੀ ਵਰਤ ਰਹੀ ਹੈ। ਜਿਸ ਕਾਰਨ ਪਿਛਲ਼ੇ ਕੁੱਝ ਸਮੇਂ ਦੋਰਾਨ ਨਜ਼ਾਇਜ਼ ਤਰੀਕੇ ਨਾਲ ਜੋ ਇਮਾਰਤਾਂ ਬਣੀਆਂ ਸਨ ਉਹਨਾਂ ਨੂੰ ਨਗਰ ਨਿਗਮ ਦੇ ਕਰਮਚਾਰੀ ਹੁਣ ਸੀਲ ਕਰਨ ਵਿੱਚ ਜੁੱਟੇ ਹੋਏ ਹਨ।

ਅਜਿਹਾ ਹੀ ਦੇਖਣ ਨੂੰ ਮਿਲਿਆਂ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਸਾਹਮਣੇ,ਜਿੱਥੇ ਨਿਗਮ ਕਰਮਚਾਰੀਆਂ ਨੇ ਨਜ਼ਾਇਜ਼ ਤੋਰ ਤੇ ਬਣਾਈ ਗਈ ਇੱਕ ਇਮਾਰਤ ਨੂੰ ਸੀਲ ਕਰ ਦਿੱਤਾ।

ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦੇ ਸਾਹਮਣੇ ਬਣੇ ਐਮ ਐਲ ਗਰਗ ਰੀਅਲ ਅਸਟੇਟ ਦੇ ਨਾਮ ਨਾਲ 2 ਮੰਜਿਲਾ ਸ਼ੋਅਰੂਮ ਬਣ ਰਿਹਾ ਸੀ,ਜਿਸਨੂੰ ਨਿਗਮ ਦੇ ਅਧਿਕਾਰੀਆਂ ਦੀ ਟੀਮ ਨੇ ਸੀਲ ਕਰ ਦਿਤਾ। ਇਹਨਾਂ ਇਮਾਰਤਾਂ ਨੂੰ ਪਹਿਲਾ ਵੀ 2 ਵਾਰ ਸੀਲ ਕੀਤਾ ਗਿਆ ਸੀ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply