ਇੰਨ੍ਹਾਂ ਦੋਸ਼ਾਂ ਕਰਕੇ ਕੀਤਾ ਗਿਆ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਸਹਾਇਕ ਰਜਿਸਟਰਾਰ ਮੁਅੱਤਲ

ਇੰਨ੍ਹਾਂ ਦੋਸ਼ਾਂ ਕਰਕੇ ਕੀਤਾ ਗਿਆ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਸਹਾਇਕ ਰਜਿਸਟਰਾਰ ਮੁਅੱਤਲ

ਫਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸ ਦੀ ਗੁਪਤ ਜਾਣਕਾਰੀ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦੁਰ ਨੇ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਹਾਇਕ ਰਜਿਸਟਰਾਰ ਸੁਰਿੰਦਰ ਕਪੂਰ ਕਥਿਤ ਤੌਰ ਤੇ ਵਰਸਿਟੀ ਦੀਆਂ ਗੁਪਤ ਜਾਣਕਾਰੀਆਂ ਲੀਕ ਕਰ ਰਿਹਾ ਸੀ।

 

ਮਾਮਲਾ ਸਾਹਮਣੇ ਅਾੳੁਣ ੳੁਪਰੰਤ ਵਰਸਿਟੀ ਨੇ ਉਸ ਨੂੰ ਮੁਅੱਤਲ ਕਰ ਦਿਤਾ ਹੈ। ਉਨਾਂ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੁਰਿੰਦਰ ਕਪੂਰ ਖਿਲਾਫ ਸ਼ਕਾੲਿਤਾਂ ਆ ਚੁਕੀਅਾਂ ਸਨ। ਯੂਨਿਵਰਸਿਟੀ ਦੁਆਰਾ 2005 ਵਿਚ pmet ਪੇਪਰ ਲੀਕ ਮਾਮਲੇ ਵਿਚ ਵੀ ਸੁਰਿੰਦਰ ਕਪੂਰ ‘ਤੇ ਦੋਸ਼ ਲੱੱਗੇ ਸਨ ਅਤੇ ਉਹ ਜੇਲ੍ਹ ਵੀ ਜਾ ਚੁਕਿਆ ਹੈ। ਯੂਨਿਵਰਸਿਟੀ ‘ਚ ਬੈਠ ਕੇ ਯੂਨਿਵਰਸਿਟੀ ਦੇ ਖਿਲਾਫ ਬਿਨ੍ਹਾਂ ਪਰਮਿਸ਼ਨ ਅਤੇ ਬਿਨ੍ਹਾਂ Rti ਮੰਗੇ ਯੂਨਿਵਰਸਿਟੀ ਦੇ ਜਰੂਰੀ ਕਾਗਜਾਤ ਵੰਡ ਰਿਹਾ ਸੀ।

 

ਕੁਝ ਸਾਲ ਪਹਲਾਂ ਰਹਿ ਚੁੱਕੇ ਸਾਬਕਾ vc ਨੇ ਮਿਲ ਕੇ 6 ਲੱਖ ਦਾ ਟੈਂਡਰ ਲਗਾ ਕੇ ਯੂਨਿਵਰਸਿਟੀ ਦੇ ਸਰਕਾਰੀ ਪੈਸੇ ਦੀ ਹੇਰ ਫੇਰ ਵੀ ਕੀਤੀ ਸੀ। ਹੁਣ ਉਹੀ ਟੈਂਡਰ 5 ਲੱੱਖ ‘ਚ ਕੱੱਢ ਕੇ ਸਾਰਾ ਕੰਮ ਚਲਾਇਆ ਜਾ ਰਿਹਾ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply