ਭਾਈ ਮਹਾਰਾਜ ਸਿੰਘ ਦੇ ਜੀਵਨ ਅਤੇ ਸੰਘਰਸ਼ ਬਾਰੇ ਹਾਰਬਰ ਪੁਆਇੰਟ, ਸਿੰਗਾਪੁਰ ‘ਚ ਵਿਸ਼ੇਸ਼ ਗੱਲਬਾਤ

ਭਾਈ ਮਹਾਰਾਜ ਸਿੰਘ ਦੇ ਜੀਵਨ ਅਤੇ ਸੰਘਰਸ਼ ਬਾਰੇ ਹਾਰਬਰ ਪੁਆਇੰਟ, ਸਿੰਗਾਪੁਰ ‘ਚ ਵਿਸ਼ੇਸ਼ ਗੱਲਬਾਤ


June 10, 2017 | By (Panjabi News Team)ਚੰਡੀਗੜ੍ਹ: ਪੱਤਰਕਾਰ ਸੁਰਿੰਦਰ ਸਿੰਘ (ਬੋਲਦਾ ਪੰਜਾਬ) ਵਲੋਂ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲਿਖਾਰੀ ਭਾਈ ਅਜਮੇਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਜੋ ਕਿ ਗਲੋਬਰ ਪੰਜਾਬ ਚੈਨਲ ‘ਤੇ ਜਾਰੀ ਕੀਤੀ ਗਈ। ਬਰਤਾਨੀਅਤ ਦੇ ਬਸਤੀਵਾਦੀ ਰਾਜ ਦੇ ਖਿਲਾਫ ਅਤੇ ਖ਼ਾਲਸਾ ਰਾਜ ਦੀ ਆਜ਼ਾਦੀ ਲਈ ਸਿੱਖ ਅਜ਼ਾਦੀ ਘੁਲਾਟੀਏ ਭਾਈ ਮਹਾਰਾਜ ਸਿੰਘ ਦੇ ਸੰਘਰਸ਼ ਬਾਰੇ ਹਾਰਬਰ ਪੁਆਇੰਟ, ਸਿੰਗਾਪੁਰ ‘ਚ ਹੋਈ ਇਸ ਗੱਲਬਾਤ ‘ਚ ਭਾਈ ਮਹਾਰਾਜ ਸਿੰਘ ਦੇ ਜੀਵਨ ਅਤੇ ਸੰਘਰਸ਼ ‘ਤੇ ਚਾਨਣਾ ਪਾਇਆ ਗਿਆ। ਭਾਈ ਮਹਾਰਾਜ ਸਿੰਘ ਨੂੰ 9 ਜੂਨ, 1850 ਨੂੰ ਹਾਰਬਰ ਪੁਆਇੰਟ, ਸਿੰਗਾਪੁਰ ਪਹੁੰਚੇ ਸਨ।Tweet

Related Topics: Ajmer Singh, Bhai Ajmer Singh, Bhai Maharaj Singh, journalist Surinder Singh, Sikhs in Singapore, Talking punjab

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply