ਕਰਜ਼ ਦੀ ਬਲੀ ਚੜਿਆ ਖੇਤਾਂ ਦਾ ਪੁੱਤ ਜਗਰਾਜ

ਬਠਿੰਡਾ: ਸੂਬੇ ਅੰਦਰ ਖੁਦਕੁਸ਼ੀਆਂ ਦੀਆਂ ਮਨਹੂਸ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਕਿਸਾਨ ਵੱਲੋਂ ਖੁਦਕੁਸ਼ੀ ਦਾ ਅੱਜ ਇਹ ਦੂਸਰਾ ਮਾਮਲਾ ਹੈ। ਰਾਮਪੁਰਾਫੂਲ ਦੇ ਪਿੰਡ ਝੰਡੂ ‘ਚ ਇਕ ਕਿਸਾਨ ਨੇ ਕਰਜ਼ੇ ਦੇ ਬੋਝ ਥੱਲੇ ਆ ਕੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਕਿਸਾਨ ਜਗਰਾਜ ਸਿੰਘ ‘ਤੇ 10  ਲੱਖ ਦਾ ਕਰਜ਼ਾ ਸੀ। ਜਿਸ ਤੋਂ ਰਾਹਤ ਨਾ ਮਿਲਦੀ ਦੇਖ ਜਗਰਾਜ ਸਿੰਘ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। 62 ਸਾਲਾ ਮ੍ਰਿਤਕ ਕਿਸਾਨ ਜਗਰਾਜ ਸਿੰਘ ਉਤੇ ਆੜਤ ,ਬੈਂਕ ਸਮੇਤ 10  ਲੱਖ ਦਾ ਕਰਜ਼ਾ ਸੀ

The post ਕਰਜ਼ ਦੀ ਬਲੀ ਚੜਿਆ ਖੇਤਾਂ ਦਾ ਪੁੱਤ ਜਗਰਾਜ appeared first on (Panjabi News)-Latest Punjabi News | Punjab News Paper Online.




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply